
ਬੁਢਲਾਡਾ 3 ਜੁਲਾਈ (ਅਮਨ ਮਹਿਤਾ) ਸਥਾਨਕ ਬੁਢਲਾਡਾ ਰੋਡ ਤੇ ਮੋਟਰਸਾਇਕਲ ਸਵਾਰ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਪੁਲਿਸ ਸੂਤਰਾ ਅਨੁਸਾਰ ਮ੍ਰਿਤਕ ਦੀ ਪਛਾਣ ਪਾਲਾ ਸਿੰਘ (30) ਪੁੱਤਰ ਦੇਸਾ ਸਿੰਘ ਵਾਸੀ ਪਿੰਡ ਨੰਗਲ ( ਹਰਿਆਣਾ) ਵਜੋ ਹੋਈ ਹੈ।ਪੁਲਿਸ ਵੱਲੌ ਇਸ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ।

