
(ਸਾਰਾ ਯਹਾਂ/ਮੁੱਖ ਸੰਪਾਦਕ )ਅਜ ਸੱਤਵੇਂ ਦਿਨ ਦੀ ਜੈ ਮਾ ਮੰਦਿਰ ਵਿੱਚ ਪੰਡਿਤ ਅਸ਼ਵਨੀ ਕੁਮਾਰ ਸ਼ਰਮਾ ਜੀ ਨੇ ਭਗਵਾਨ ਕ੍ਰਿਸ਼ਨ ਅਤੇ ਸੁਦਾਮਾ ਦੇ ਪ੍ਰਸੰਗ ਤੋ ਸੁਰੂ ਕੀਤੀ ਅਜ ਦੀ ਜਯੋਤੀ ਪ੍ਰਚੰਡ ਊਸ਼ਾ ਗਰਗ, ਬਿੰਦੂ ਹੋਡਲਾ, ਬਿੰਦਰ ਕੌਰ ਪਰਵੀਨ ਕੌਰ, ਨਿਰਮਲਾ ਰਾਣੀ, ਮਨੂ , ਨੀ ਕੀਤੀ ਸਬ ਤੋ ਪਹਿਲਾ ਹਵਨ ਯੱਗ ਕੀਤਾ ਗਿਆ

ਕਥਾ ਆਰੰਭ ਕਰਦੇ ਹੋਏ ਪੰਡਿਤ ਅਸ਼ਵਨੀ ਕੁਮਾਰ ਸ਼ਰਮਾ ਜੀ ਨੇ ਕਿਹਾ ਕਿ ਦੋਸਤੀ ਕਰੋ ਤਾਂ ਕ੍ਰਿਸ਼ਨ ਸੁਦਾਮਾ ਵਰਗੀ ਕਰੋ ਸੁਦਾਮਾ ਦੇ ਪਾਸ 2 ਵਕਤ ਕਾ ਖਾਣਾ ਭੀ ਨਹੀ ਥਾਂ ਭਗਵਾਨ ਕ੍ਰਿਸ਼ਨ ਨੇ ਉਸ ਕੋ ਅਪਣੇ ਸਿਗਾਸਨ ਪਰ ਬਿਠਾ ਦੀਆ ਔਰ ਊਨ ਕੇ ਚਰਨ ਅਪਣੇ ਹਾਥੋ ਸੇ ਧੋਏ ਸ੍ਰੀ ਸ਼ਕਤੀ ਕੀਰਤਨ ਮੰਡਲ, ਜੈ ਮਾਂ ਮੰਦਰ ਕਮੇਟੀ,ਦਿਆ ਰਾਮ ਭੂਸ਼ਣ ਕੁਮਾਰ ਮਾਨਾ ਵਾਲੇ, ਰਾਧੇ ਰਾਧੇ ਪ੍ਭਾਤ ਫੇਰੀ ( ਅਨਾਮਿਕਾ ਗਰਗ), ਸ੍ਰੀ ਸਿਆਮ ਪਰਿਵਾਰ ਸੰਘ, ਪੰਡਿਤ ਨਵਰਾਜ ਸ਼ਾਸਤਰੀ ਵੱਲੋਂ ਪੰਡਿਤ ਅਸ਼ਵਨੀ ਕੁਮਾਰ ਦਾ ਸਨਮਾਨ ਕੀਤਾ ਗਿਆ ਸਹਿਰ ਦੀਆ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਜੈ ਮਾ ਮੰਦਿਰ ਵਿੱਚ ਪਹੁੰਚੇ ਸ੍ਰੀ ਸ਼ਕਤੀ ਕੀਰਤਨ ਮੰਡਲ ਵਲੋ ਉਨਾ ਦਾ ਸਵਾਗਤ ਕੀਤਾ ਗਿਆ ਅੰਤ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਠਾਕੁਰ ਜੀ ਦੀ ਆਰਤੀ ਕੀਤੀ ਗਈ ਬਿੰਦਰ ਪਾਲ ਗਰਗ ਅਤੇ ਨਿਸ਼ਾ ਹੰਸ ਨੇ ਆਈਆ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਏਸ ਮੌਕੇ ਤੇ ਰਾਜ ਕੁਮਾਰ ਮਿੱਤਲ, ਵਿਨੋਦ ਬਾਂਸਲ, ਕ੍ਰਿਸ਼ਨ ਲਾਲ ਮਦਾਨ, ਬਲਜੀਤ ਸ਼ਰਮਾ, ਰਾਜੀਵ ਕੁਮਾਰ, ਭਗਵਾਨ ਦਾਸ, ਵਿਜੇ ਕੁਮਾਰ, ਅਨਾਮਿਕਾ ਗਰਗ, ਸੁਨੀਤਾ ਵਰਮਾ, ਰੇਨੂ ਅਰੋੜਾ, ਵਨਿਤਾ ਗੁਪਤਾ, ਆਸ਼ਾ ਹੋਡਲਾ ਰੀਟਾ ਮਦਾਨ, ਸੁਮਨ ਲਤਾ ਹਾਜ਼ਿਰ ਸਨ
