ਬਰੇਟਾ 18,ਜੁਲਾਈ (ਸਾਰਾ ਯਹਾਂ/ਰੀਤਵਾਲ) ਸ਼੍ਰੋਮਣੀ ਅਕਾਲੀ ਦਲ ਵਲੋਂ 2022 ਵਿੱਚ ਅਕਾਲੀ -ਬਸਪਾ ਸਰਕਾਰ ਬਨਣ ਤੇ ਹਿੰਦ¨ ਚਿਹਰੇ
ਨੂੰ ਉੱਪ ਮੁੱਖ ਮੰਤਰੀ ਬਨਾਉਣ ਦਾ ਐਲਾਨ ਕਰਨ ਤੋਂ ਬਾਅਦ ਹਿੰਦ¨ ਭਾਈਚਾਰੇ ਵਿੱਚ ਭਾਰੀ
ਖੁਸ਼ੀ ਪਾਈ ਜਾ ਰਹੀ ਹੈ । ਇਸ ਐਲਾਨ ਲਈ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਨ ਲਈ
ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮਾਨਸਾ (ਸਹਿਰੀ) ਦੇ ਪ੍ਰਧਾਨ ਦੀ ਅਗਵਾਈ ਵਿੱਚ ਬਰੇਟਾ ਸ਼ਹਿਰੀ ਦੀ ਇੱਕ
ਟੀਮ ਬੀਬਾ ਹਰਸਿਮਰਤ ਕੋਲ ਪਹੁੰਚੀ । ਇਸ ਮੌਕੇ ਬਰੇਟਾ ਸ਼ਹਿਰੀ ਦੇ ਪ੍ਰਧਾਨ ਰਾਜੇਸ਼ ਸਿੰਗਲਾ, ਯ¨ਥ
ਅਕਾਲੀ ਦਲ ਦੇ ਪ੍ਰਧਾਨ ਲਖਵਿੰਦਰ ਵਿੱਕੀ ਅਤੇ ਹੋਰ ਆਗ¨ਆਂ ਨੇ ਬੀਬਾ ਜੀ ਦਾ ਇਸ ਐਲਾਨ ਲਈ
ਧੰਨਵਾਦ ਕੀਤਾ ਅਤੇ ਉਹਨਾਂ ਦਾ ਸਨਮਾਨ ਵੀ ਕੀਤਾ । ਇਸ ਮੌਕੇ ਤੇ ਹਿੰਦ¨ ਭਾਈਚਾਰੇ ਦੇ
ਆਗ¨ਆਂ ਨੇ ਕਿਹਾ ਕਿ, ਹਮੇਸ਼ਾ ਤੋਂ ਹੀ ਹਿੰਦ¨ – ਸਿੱਖ ਏਕਤਾ ਦੇ ਹਾਮੀ ਰਹੇ ਸੁਖਬੀਰ ਸਿੰਘ ਵਲੋਂ
ਹਿੰਦ¨ ਨੂੰ ਉੱਪ ਮੁੱਖ ਮੰਤਰੀ ਬਨਾਉਣ ਦੇ ਐਲਾਨ ਨਾਲ ਹਿੰਦ¨ਆਂ ਦੇ ਦਿਲਾਂ ਵਿੱਚ ਬਾਦਲ ਪਰਿਵਾਰ
ਅਤੇ ਪਾਰਟੀ ਪ੍ਰਤੀ ਹੋਰ ਵੀ ਲਗਾਵ ਪੈਦਾ ਹੋਇਆ ਹੈ ਅਤੇ ਇਹਨਾਂ ਚੋਣਾਂ ਵਿੱਚ ਹਿੰਦ¨ ਭਾਈਚਾਰਾ ਡਟ
ਕੇ ਅਕਾਲੀ ਦਲ ਦੀ ਹਮਾਇਤ ਕਰੇਗਾ, ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਸ਼ਵਾਸ ਦਵਾਇਆ
ਕਿ, ਅਕਾਲੀ -ਬਸਪਾ ਸਰਕਾਰ ਬਨਣ ਤੇ ਹਿੰਦ¨ ਭਾਈਚਾਰੇ ਦੀਆਂ ਹਰ ਤਰਾਂ ਦੀਆਂ ਮੰਗਾਂ ਪਹਿਲ ਦੇ ਅਧਾਰ
ਤੇ ਪ¨ਰੀਆਂ ਕੀਤੀਆਂ ਜਾਣਗੀਆਂ, ਇਸ ਮੌਕੇ ਤੇ ਉਹਨਾਂ ਦੇ ਨਾਲ ਰਾਜ ਮਿੱਤਲ, ਰਾਜੀਵ ਗੋਇਲ,
ਸ਼ੀਸ਼ਪਾਲ ਗੋਇਲ, ਤਰਸੇਮ ਗੋਇਲ, ਈਸ਼ਵਰ ਮਿੱਤਲ, ਮਹਿੰਦਰ ਪਾਲ, ਸੁਮੇਸ਼ ਬਾਲੀ ਵੀ ਮੌਜ¨ਦ ਸਨ ।