*ਡਾ ਨਰਿੰਦਰ ਭਾਰਗਵ ਨੂੰ ਪੰਜਾਬ ਸਰਕਾਰ ਵਲੌ ਤੀਜੀ ਵਾਰ ਮਾਨਸਾ ਦੇ S.S.P ਦੇ ਤੋਰ ਤੇ ਅਹੁਦਾ ਸੰਭਾਲਿਆ..!ਬਲਵਿੰਦਰ ਸਿੰਘ ਕਾਕਾ ਸਾਬਕਾ ਨਗਰ ਕੌਂਸਲ ਪ੍ਧਾਨ ਇਸ ਮੌਕੇ ਸਵਾਗਤ ਕਰਦੇ ਹੋਏ*

0
333

ਮਾਨਸਾ 19,ਜੂਨ(ਸਾਰਾ ਯਹਾਂ/ਮੁੱਖ ਸੰਪਾਦਕ) : ਡਾ ਨਰਿੰਦਰ ਭਾਰਗਵ ਆਈ ਪੀ ਐੱਸ ਮਾਨਸਾ ਦੇ ਐਸ ਐਸ ਪੀ ਦਾ ਚਾਰਜ ਸੰਭਾਲਿਆ ਅਤੇ ਇਸ ਮੋਕੇ ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਪ੍ਰਧਾਨ ਬਲਾਕ ਪੰਚਾਇਤ ਯੂਨੀਅਨ ਮਾਨਸਾ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਗੁਲਦਸਤਾ ਭੇਟ ਕਰਕੇ ਉਹਨਾਂ ਮਾਨਸਾ ਵਿਖੇ ਪਹੁੰਚਣ ਤੇ ਸਵਾਗਤ ਕੀਤਾ ਅਤੇ ਡਾ ਨਰਿੰਦਰ ਭਾਰਗਵ ਪਹਿਲਾਂ ਵੀ

ਐਸ ਐਸ ਪੀ ਮਾਨਸਾ ਦੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਇੱਕ ਸਾਫ ਸੁਥਰੀ ਛਵੀ ਅਤੇ ਇਮਾਨਦਾਰ ਅਫਸਰ ਵਜੋਂ ਜਾਣੇ ਜਾਦੇ ਹਨ ਅਤੇ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਵਿਚ ਮਾਨਸਾ ਦੇ ਲੋਕਾਂ ਲਈ ਇਕ ਮਿਸਾਲ ਪੈਦਾ ਕੀਤੀ ਸੀ ਅਤੇ ਅੱਜ ਫਿਰ ਪੰਜਾਬ ਸਰਕਾਰ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਆਈ ਪੀ ਐੱਸ ਦੇ ਅਹੁਦੇ ਨਾਲ ਨਿਵਾਜਿਆ ਅਤੇ ਮਾਨਸਾ ਐਸ ਐਸ ਪੀ ਲਾਇਆ ਹੈ

NO COMMENTS