ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
(ਸਾਰਾ ਯਹਾ, ਬਲਜੀਤ ਸ਼ਰਮਾ) ਮੀਡੀਆ ਬੁਲੇਟਿਨ-(ਕੋਵਿਡ-19)
05-04-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 2208 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 2208 |
3. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 68 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 1711 |
5. | ਰਿਪੋਰਟ ਦੀ ਉਡੀਕ ਹੈ | 429 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 04 |
7. | ਐਕਟਿਵ ਕੇਸ | 58 |
8. | ਗੰਭੀਰ ਮਰੀਜ਼ਾਂ ਦੀ ਗਿਣਤੀ | 02 |
9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ | 01 |
ਮ੍ਰਿਤਕਾਂ ਦੀ ਕੁੱਲ ਗਿਣਤੀ | 06 |
05-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
ਲੁਧਿਆਣਾ | 01 | ਪਾਜ਼ੇਟਿਵ ਕੇਸ ਦੇ ਸੰਪਰਕ |
ਐਸ.ਏ.ਐਸ.ਨਗਰ | 01 | |
ਬਰਨਾਲਾ | 01 |
· ਲੁਧਿਆਣਾ ਦੇ ਇੱਕ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਚੁੱਕੀ ਹੈ।
· ਐਸ.ਬੀ.ਐਸ. ਨਗਰ ਦਾ ਇੱਕ ਪਾਜ਼ੇਟਿਵ ਮਰੀਜ਼ ਹੁਣ ਠੀਕ ਹੋ ਚੁੱਕਾ ਹੈ।
2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏ ਕੇਸਾਂ ਦੀਗਿਣਤੀ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਐਸ.ਬੀ.ਐਸ. ਨਗਰ | 19 | 1 | 1 |
2. | ਐਸ.ਏ.ਐਸ. ਨਗਰ | 15 | 2 | 1 |
3. | ਹੁਸ਼ਿਆਰਪੁਰ | 07 | 1 | 1 |
4. | ਅੰਮਿ੍ਰਤਸਰ | 08 | 0 | 1 |
5. | ਜਲੰਧਰ | 06 | 0 | 0 |
6. | ਲੁਧਿਆਣਾ | 05 | 0 | 2 |
7. | ਮਾਨਸਾ | 03 | 0 | 0 |
8. | ਪਟਿਆਲਾ | 01 | 0 | 0 |
9. | ਰੋਪੜ | 01 | 0 | 0 |
10. | ਫ਼ਰੀਦਕੋਟ | 01 | 0 | 0 |
11. | ਪਠਾਨਕੋਟ | 01 | 0 | 0 |
12. | ਬਰਨਾਲਾ | 01 | 0 | 0 |
ਕੁੱਲ | 68 | 4 | 6 |