(ਖਾਸ ਖਬਰਾਂ) *CBSE ਦਾ ਵੱਡਾ ਐਲਾਨ, ਆਫਲਾਈਨ ਹੋਣਗੀਆਂ 10-12 ਦੀਆਂ ਬੋਰਡ ਪ੍ਰੀਖਿਆਵਾਂ* October 14, 2021 0 30 Google+ Twitter Facebook WhatsApp Telegram CBSE Board Exams: CBSE ਨੇ ਐਲਾਨ ਕੀਤਾ ਹੈ ਕਿ 10-12 ਦੀਆਂ ਬੋਰਡ ਦੀਆਂ TERM -1 ਪ੍ਰੀਖਿਆਵਾਂ ਆਫਲਾਈਨ ਹੀ ਹੋਣਗੀਆਂ।ਇਸ ਸਬੰਧੀ ਡੇਟਸ਼ੀਟ ਦਾ 18 ਅਕਤੂਬਰ ਤੱਕ ਜਾਰੀ ਕੀਤੀ ਜਾ ਸਕਦੀ ਹੈ।