85.9 F
MANSA
Tuesday, June 2, 2020
Tel: 9815624390
Email: sarayaha24390@gmail.com

ਯਾਤਰਾ

From festivals in Florida to touring Dracula’s digs in Romania, we round up the best destinations to visit this October. As summer abandons Europe again this October, eke out the last of the rays and raves in Ibiza, where nightclubs will be going out with a bang for the winter break. When the party finally stops head to the island’s north.

ਖ਼ਰਾਬ ਮੌਸਮ ਕਰਕੇ ਫਿਰ ਰੁਕੀ ਅਮਰਨਾਥ ਯਾਤਰਾ

ਜੰਮੂ (ਸਾਰਾ ਯਹਾ) : ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਕਾਰਨ ਇੱਕ ਵਾਰ ਫਿਰ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਬੀਤੇ ਕੱਲ੍ਹ ਯਾਤਰੀਆਂ ਲਈ ਪਵਿੱਤਰ ਗੁਫ਼ਾ...

ਹਿਜਬੁਲ ਦਾ ਵੱਡਾ ਦਾਅਵਾ, ‘ਅਮਰਨਾਥ ਯਾਤਰੀ ਸਾਡੇ ਮਹਿਮਾਨ, ਹਮਲਾ ਨਹੀਂ ਕਰਾਂਗੇ’

ਨਵੀਂ ਦਿੱਲੀ(ਸਾਰਾ ਯਹਾ)  : ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਰਵਾਨਾ ਹੋ ਚੁੱਕਾ ਹੈ। ਅਜਿਹੇ ‘ਚ ਅੱਤਵਾਦੀ ਸੰਗਠਨ ਹਿਜਬੁਲ ਨੇ ਅਮਰਨਾਥ ਯੋਤਰਾ ਨੂੰ ਲੈ ਕੇ...

ਜੇਕਰ ਕੱਲ੍ਹ ਨੂੰ ਕਰਨਾ ਹੈ ਬੱਸ ‘ਚ ਸਫ਼ਰ ਤਾਂ ਸਾਵਧਾਨ..!

ਚੰਡੀਗੜ੍ਹ (ਸਾਰਾ ਯਹਾ) : ਸੋਮਵਾਰ ਨੂੰ ਪੰਜਾਬ ਰੋਡਵੇਡਜ਼ ਦੀਆਂ ਬੱਸਾਂ ਨਹੀਂ ਚੱਲਣਗੀਆਂ। ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਰੋਸ ਪ੍ਰਦਰਸ਼ਨ...

ਵੈਸ਼ਨੂੰ ਦੇਵੀ ਦੇ ਦਰਬਾਰ ਸਾਰੇ ਮਾਤਾ ਦੇ ਭਗਤਾਂ ਲਈ ਖੁਸ਼ਖਬਰੀ

ਕਟੜਾ,18 ਮਈ (ਸਾਰਾ ਯਹਾ ): ਅੱਜ ਸਾਰੇ ਮਾਤਾ ਦੇ ਭਗਤਾਂ ਲਈ ਖੁਸ਼ਖਬਰੀ ਵੈਸ਼ਨੂੰ ਦੇਵੀ ਦੇ ਦਰਬਾਰ ਜੋ ਭਗਤ ਜਾਣਾ ਚਾਹੁੰਦੇ ਸਨ ਪਰ ਕੋਈ ਤਕਲੀਫ...

ਗੁਰਦਾਸਪੁਰ ਦੇ 13 ਸ਼ਰਧਾਲੂਆਂ ਨਾਲ ਹਾਦਸਾ, 6 ਮੌਤਾਂ 7 ਫੱਟੜ

ਊਨਾ: ਹਿਮਾਚਲ ਪ੍ਰਦੇਸ਼ ਦੇ ਅੰਬ ਵਿੱਚ ਨੈਹਰਿਆ ਕੋਲ ਸ਼ਰਧਾਲੂਆਂ ਨਾਲ ਭਰੀ ਗੱਡੀ ਦੇ ਖਾਈ ਵਿੱਚ ਡਿੱਗ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋਣ ਦਾ...

ਤਿੰਨ ਗੱਡੀਆਂ ਦੀ ਟੱਕਰ ਵਿਚ ਸਾਬਕਾ ਐੱਮ. ਪੀ. ਜਗਮੀਤ ਬਰਾੜ ਸਣੇ 3 ਜ਼ਖਮੀ

ਫਤਿਹਗੜ੍ਹ ਸਾਹਿਬ(ਸਾਰਾ ਯਹਾ) : ਸਰਹਿੰਦ-ਭੈਰੋਂਪੁਰ ਰੋਡ 'ਤੇ ਸ਼ਮਸ਼ੇਰ ਨਗਰ ਚੌਕ ਨਜ਼ਦੀਕ ਬੀਤੀ ਦੇਰ ਰਾਤ ਤਿੰਨ ਗੱਡੀਆਂ ਦੀ ਹੋਈ ਟੱਕਰ ਵਿਚ ਸਾਬਕਾ ਐੱਮ.ਪੀ. ਜਗਮੀਤ ਸਿੰਘ...

ਪੰਜਾਬ ਦੀਆਂ ਸੜਕਾਂ ‘ਤੇ ਜਲਦ ਦੌੜਨਗੀਆਂ 600 ਨਵੀਂਆਂ ਬੱਸਾਂ : ਅਰੁਣਾ ਚੌਧਰੀ

ਚੰਡੀਗੜ੍ਹ (ਸਾਰਾ ਯਹਾ) : ਪੰਜਾਬ ਵਿਚ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਨੇ ਸੂਬੇ ਵਿਚ 600 ਨਵੀਆਂ ਬੱਸਾਂ ਚਲਾਉਣ ਦਾ ਫੈਸਲਾ...

ਸਿਰਫ ਕੇਸਧਾਰੀ ਸਿੱਖ ਹੀ ਜਾ ਸਕਣਗੇ ਪਾਕਿਸਤਾਨ

ਬਠਿੰਡਾ(ਸਾਰਾ ਯਹਾ) : ਵਿਸਾਖੀ ਮੌਕੇ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਜਥੇ ਦੇ ਵਿਵਾਦਾਂ ਵਿੱਚ ਘਿਰਨ ਮਗਰੋਂ ਹੁਣ ਸਖਤੀ ਸ਼ੁਰੂ ਹੋ ਗਈ ਹੈ। ਪਤਾ ਲੱਗਾ...

ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ

ਲਖਨਊ(ਸਾਰਾ ਯਹਾ ): ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕੁਸ਼ੀਨਗਰ ਵਿੱਚ ਵੀਰਵਾਰ ਸਵੇਰ ਸਕੂਲ ਵੈਨ ਦੇ ਰੇਲ ਨਾਲ ਟਕਰਾਉਣ ਕਾਰਨ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ 13...

ਪਾਕਿਸਤਾਨ ‘ਚ ਜਥੇ ਤੋਂ ਵੱਖ ਹੋਇਆ ਅਮਰਜੀਤ ਪਰਤਿਆ

ਅੰਮ੍ਰਿਤਸਰ(ਸਾਰਾ ਯਹਾ): ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਿਆ ਅਮਰਜੀਤ ਸਿੰਘ ਵਾਪਸ ਪਰਤ ਆਇਆ ਹੈ। ਸਿੱਖ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਗਏ ਜਥੇ ਵਿੱਚੋਂ...
- Advertisement -