ਮਾਨਸਾ, 23 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਅ ੈਸ. ਨੇ ਦੱਸਿਆ ਕਿ
ਕੋਵਿਡ_19 ਮਹਾਂਮਾਰੀ ਦੇ ਫੈਲਣ ਤੋਂ ਰੋਕਣ ਸਬੰਧੀ ਮਾਨਸਾ ਪੁਲਿਸ ਵੱਲੋਂ ਮਾਸਕ ਪਹਿਨ ਕੇ ਰੱਖਣ ਦੀ
ਅਹਿਮੀਅਤ ਤੋਂ ਜਾਣੂ ਕਰਵਾਉਣ ਲਈ ਮਿਤੀ 08_08_2020 ਤੋਂ ਵਿਸੇਸ a ਮੁਹਿੰਮ ਚਲਾਈ ਹੋਈ ਹੈ। ਜਿਸਦੇ
ਸਾਰਥਿਕ ਨਤੀਜੇ ਸਾਹਮਣ ੇ ਆਉਣ ਕਰਕੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਕੋਵਿਡ_19 ਨੂੰ ਅੱਗੇ ਫੈਲਣ ਤੋਂ
ਰੋਕਣ ਸਬੰਧੀ ਮਾਨਸਾ ਪੁਲਿਸ ਵੱਲੋਂ ਸੁਰੂ ਕੀਤੀ ਮੁਹਿੰਮ ਦੌਰਾਨ ਬਿਨਾ ਮਾਸਕ 11974 ਤੋਂ ਵੱਧ ਵਿਆਕਤੀਆਂ ਨੂੰ
ਮਾਸਕ ਵੰਡੇ ਗਏ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ। ਇਸਤੋ ਂ ਇਲਾਵਾ ਅਣਗਹਿਲੀ ਕਰਨ ਵਾਲੇ 1898
ਵਿਆਕਤੀਆਂ ਨੂੰ ਚਿੰਤਾਵਨੀ ਵਜੋਂ ਇ ੰਤਜਾਰ ਕਰਨ ਲਈ ਕੁਝ ਸਮਾਂ ਰੋਕ ਕੇ ਵੀ ਰੱਖਿਆ ਗਿਆ ਹੈ ਅਤੇ ਵਾਰ
ਵਾਰ ਉਲੰਘਣਾਂ ਕਰਨ ਵਾਲੇ 1243 ਵਿਆਕਤੀਆਂ ਦੇ ਚਲਾਣ ਕੱਟ ਕ ੇ 6,21,500/_ਰੁਪJ ੇ ਜੁਰਮਾਨਾਂ ਵੀ
ਵਸੂਲਿਆ ਗਿਆ ਹੈ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਕੋਵਿਡ_19 ਮਹਾਂਮਾਰੀ ਦੇ ਫੈਲਣ ਤੋਂ ਰੋਕਣ ਸਬੰਧੀ
ਮਾਨਸਾ ਪੁਲਿਸ ਵੱਲੋਂ ਨਿਰੰਤਰ ਯਤਨ ਜਾਰੀ ਹਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਮਾਨਸਾ ਵਿਖ ੇ
ਮਿਤੀ 23_03_2020 ਨੂੰ ਲਗਾਏ ਗਏ ਕਰਫਿਊ/ਲਾਕਡਾਊਨ ਸਬੰਧੀ ਜਾਰੀ ਹੋਈਆ ਹਦਾਇਤਾਂ/ਹ ੁਕਮਾਂ ਦੀ
ਉਲੰਘਣਾਂ ਸਬੰਧੀ ਅ/ਧ 188 ਹਿੰ:ਦੰ: ਤਹਿਤ ਹੁਣ ਤੱਕ ਕੁੱਲ 234 ਮ ੁਕੱਦਮੇ ਦਰਜa ਹੋ ਏ ਹਨ, ਜਿਹਨਾਂ ਵਿੱਚ
499 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ 61 ਵਹੀਕਲਾਂ ਨੂੰ ਕਬਜਾ ਪੁਲਿਸ ਵਿੱਚ ਅਤੇ ਅ/ਧ 207 ਮੋਟਰ
ਵਹੀਕਲ ਐਕਟ ਦੀ ਉਲੰਘਣਾਂ ਸਬੰਧੀ 706 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ। ਇਸੇ ਤਰਾ ਮਾਸਕ ਨਾ ਪਹਿਨਣ
ਸਬੰਧੀ 15316 ਚਲਾਣ ਕਰਕੇ 66,51,100/_ਰੁਪਏ ਜੁਰਮਾਨਾ, ਜਨਤਕ ਥਾਵਾਂ ਤੇ ਥੁੱਕਣ (ਛਬਜਵਵਜਅਪ) ਵਾਲਿਆ
ਦੇ 868 ਚਲਾਣ ਕਰਕੇ 1,24,100/_ਰੁਪਏ ਜੁਰਮਾਨਾਂ, ਸੋਸaਲ ਡਿਸਟੈਸਿੰਗ ਦੀ ਉਲੰਘਣਾਂ ਸਬੰਧੀ 15 ਚਲਾਣ
ਕਰਕੇ 31,000/_ਰ ੁਪਏ ਜੁਰਮਾਨਾਂ ਅਤੇ ਹੋਮ ਕੁਰੈਂਟਾਈਨ ਵਾਇਓਲੇਸaਨ ਸਬੰਧੀ 7 ਚਲਾਣ ਕਰਕ ੇ
14,000/_ਰੁਪਏ ਜੁਰਮਾਨਾ ਵਸੂਲ ਕੇ ਜਿਲਾ ਮੈਜਿਸਟਰੇਟ ਮਾਨਸਾ ਜੀ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੇ ਰੋਕੂ
ਹੁਕਮਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਸਾਵਧਾਨੀਆਂ ਦੀ ਸਖਤੀ
ਨਾਲ ਪਾਲਣਾ ਕਰਕੇ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।