*3 ਵਿਅਕਤੀਆ ਨੂੰ 2,55,800 ਰੁਪੈ ਜਾਅਲੀ ਕਾਰੰਸੀ(2 ਲੱਖ 55 ਹਜਾਰ 800) ਸਮੇਤ ਸਕੈਨਰ,ਕਟਰ ਦੇ ਕੀਤਾ ਕਾਬੂ*

0
229

ਮਾਨਸਾ,01-12-22 (ਸਾਰਾ ਯਹਾਂ/ ਮੁੱਖ ਸੰਪਾਦਕ ) : ਡਾ:ਨਾਨਕ ਸਿੰਘ ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਪ੍ਰੈਸ
ਕਾਨਫਰੰਸ ਕਰਕੇ ਦੱਸਿਆਂ ਗਿਆਂ ਹੈ ਕਿ ਥਾਣਾ ਸਿਟੀ 2 ਮਾਨਸਾ ਦੇ ਸ:ਥ:ਜਸਵੀਰ ਸਿੰਘ ਸਮੇਤ ਪਲਿਸ ਪਾਰਟੀ
ਡੀ.ਸੀ ਤਿਕੋਨੀ ਮਾਨਸਾ ਮੌਜੂਦ ਸੀ ਤਾ ਉਸ ਪਾਸ ਇਤਲਾਹ ਆਈ ਕਿ ਪਰਮਿੰਦਰ ਸਿੰਘ ਪੁੱਤਰ ਮੇਲਾ ਸਿੰਘ
ਵਾਸੀ ਘਰਾਗਣਾ ਹਾਲ ਮਾਨਸਾ,ਧਨੰਤਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੰਡਾਲੀ ਹਾਲ ਮਾਨਸਾ,ਰਣਜੀਤ ਸਿੰਘ
ਪੁੱਤਰ ਅਵਤਾਰ ਸਿੰਘ ਵਾਸੀ ਹਰੀਗੜ੍ਹ ਜਿਲ੍ਹਾ ਸੰਗਰੂਰ ਜੋ ਜਾਅਲੀ ਕਾਰੰਸੀ ਦਾ ਕੰਮ ਕਰਦੇ ਹਨ ਤਿੰਨੇ ਜਾਣੇ
ਸ਼ਹਿਰ ਮਾਨਸਾ ਹੀ ਹਨ ਇਹ ਜਾਅਲੀ ਕਾਰੰਸੀ ਨੂੰ ਮਾਨਸਾ ਵਿਖੇ ਕਿਤੇ ਵੀ ਚਲਾ ਸਕਦੇ ਹਨ।ਜੇਕਰ ਇਹਨਾ ਪਰ
ਰੇਡ ਕੀਤਾ ਜਾਵੇ ਤਾ ਉਕਤ ਵਿਅਕਤੀ ਸਮੇਤ ਜਾਅਲੀ ਕਾਰੰਸੀ ਦੇ ਕਾਬ ੂ ਆ ਸਕਦੇ ਹਨ।ਜਿਸਤ ੇ ਉਕਤਾਨ
ਵਿਅਕਤੀਆ ਖਿਲਾਫ ਮੁਕੱਦਮਾ ਨੰਬਰ 250 ਮਿਤੀ 29-11-22 ਅ/ਧ 489,489ਏ,489ਬੀ,489ਸੀ
ਹਿੰ:ਦੰ:ਥਾਣਾ ਸਿਟੀ 2ਮਾਨਸਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਸ੍ਰੀ ਸੰਜੀਵ ਗੋਇਲ ਡੀ.ਐਸ.ਪੀ.
ਮਾਨਸਾ ਅਤ ੇ ਮੁੱਖ ਅਫਸਰ ਥਾਣਾ ਸਿਟੀ 2 ਮਾਨਸਾ ਦੀ ਅਗਵਾਈ ਹੇਠ ਥਾਣਾ ਸਿਟੀ 2 ਮਾਨਸਾ ਦੀ ਪੁਲਿਸ
ਪਾਰਟੀ ਵੱਲੋ ਧਨੰਤਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੰਡਾਲੀ ਹਾਲ ਮਾਨਸਾ ਨੂੰ ਮਿਤੀ 30-11-22 ਨੂੰ ਅਨਾਜ
ਮੰਡੀ ਮਾਨਸਾ ਦੇ ਸਾਹਮਣੇ ਬਣੇ ਢਾਬੇ ਤੋ ਕਾਬ ੂ ਕਰਕੇ 8400 ਰੁਪੈ ਜਾਅਲੀ ਕਾਰੰਸੀ ਨੋਟ ਬਰਾਮਦ ਕੀਤੇ ਇਸੇ ਦੀ
ਨਿਸਾਨ ਦੇਹੀ ਪਰ ਪਰਮਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਘਰਾਗਣਾ ਹਾਲ ਮਾਨਸਾ,ਰਣਜੀਤ ਸਿੰਘ ਪੁੱਤਰ
ਅਵਤਾਰ ਸਿੰਘ ਵਾਸੀ ਹਰੀਗੜ੍ਹ ਜਿਲ੍ਹਾ ਸੰਗਰੂਰ ਨੂੰ ਪਰਮਿੰਦਰ ਸਿੰਘ ਵੱਲੋ ਮਾਨਸਾ ਵਿਖੇ ਕਿਰਾਏ ਪਰ ਲਏ ਗਏ
ਕਮਰੇ ਵਿੱਚੋ ਦੋਵਾ ਨੂੰ ਕਾਬ ੂ ਕਰਕੇ ਰਣਜੀਤ ਸਿੰਘ ਪਾਸੋ 25,100 ਰੁਪੈ ਜਾਅਲੀ ਕਾਰੰਸੀ ਨੋਟ ਜੇਬ ਵਿੱਚੋ
ਮਿਲੇ,ਪਰਮਿੰਦਰ ਸਿੰਘ ਪਾਸੋ 18,100 ਰੁਪੈ ਜਾਅਲੀ ਕਾਰੰਸੀ ਨੋਟ ਮਿਲੇ ਅਤ ੇ ਰਣਜੀਤ ਸਿੰਘ ਪਾਸੋ ਅੱਜ ਮਿਤੀ
1-12-22 ਨੂੰ ਉਸ ਦੀ ਨਿਸਾਨਦੇਹੀ ਪਰ ਉਸਦੇ ਰਿਹਾਇਸੀ ਮਕਾਨ ਵਿੱਚੋ ਇੱਕ ਸਕੈਨਰ-ਕਮ-ਰੰਗੀਨ ਪ੍ਰਿੰਟਰ
ਸਮੇਤ ਕਟਰ ਅਤੇ 2,04,200 ਰੁਪੈ ਜਾਅਲੀ ਕਾਰੰਸੀ ਨੋਟ ਬਰਾਮਦ ਹੋੲ ੇ।ਜਿਸਤ ੇ ਹੁਣ ਤੱਕ ਕੁੱਲ 2,55,800
ਰੁਪੈ ਜਾਅਲੀ ਕਾਰੰਸੀ ਨੋਟ ਬਰਾਮਦ ਕਰਵਾਏ ਜਾ ਚੁੱਕੇ ਹਨ।
ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ,ਜਿਹਨਾ ਪਾਸੋ ਹੋਰ
ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।


ਪ੍ਰੈਸ ਨੋਟ-2

ਮਾਨਸਾ ਪੁਲਿਸ ਦੀ ਨਸ਼ਿਆ ਖਿਲਾਫ ਵੱਡੀ ਕਾਰਵਾਈ

  • 2 ਮੁੱਕਦਮੇ ਦਰਜ ਕਰਕੇ 4 ਵਿਅਕਤੀਆਂ ਨੂੰ ਕਾਬੂ ਕਰਕੇ 2000 ਨਸੀਲੀਆਂ ਗੋਲੀਆਂ,

1ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਕੀਤਾ ਬਰਾਮਦ

ਮਾਨਸਾ, 01.12.2022
ਡਾ:ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ
ਜ਼ੀਰੋ ਸਹਿਨਸ਼ੀਲਤਾ (ਗ਼ੲਰੋ ਠੋਲੲਰੳਨਚੲ) ਦੀ ਨੀਤੀ ਅਪਨਾਈ ਗਈ ਹੈ। ਮਾਨਯੋਗ ਡਾਇਰੈਕਟਰ ਜਨਰਲ
ਪੁਲਿਸ ਪੰਜਾਬ ਅਤ ੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ
ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਤਹਿਤ
ਕਾਰਵਾਈ ਕਰਦੇ ਹੋੲ ੇ ਥਾਣਾ ਸਦਰ ਬੁਢਲਾਡਾ ਦੇ ਸ:ਥ: ਪਵਿੱਤਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਸੁਖਪਾਲ
ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੀਖੀ,ਤਰਸੇਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭੀਖੀ,ਮਨਜੋਤ ਸਿੰਘ ਪੁੱਤਰ
ਜਸਪਾਲ ਸਿੰਘ ਵਾਸੀ ਭੀਖੀ ਨੂੰ ਕਾਬੂ ਕਰਕੇ 2000 ਨਸੀਲੀਆਂ ਗੋਲੀਆਂ ਸਮੇਤ ਹੀਰੋ ਮੋਟਰ ਸਾਈਕਲ ਬਰਾਮਦ
ਹੋਣ ਪਰ ਥਾਣਾ ਸਦਰ ਬੁਢਲਾਡਾ ਵਿਖੇ ਮੁਕ ੱਦਮਾ ਨੰਬਰ 91 ਮਿਤੀ 30-11-22 ਅ/ਧ 22ਸੀ/61/85
ਐਨ.ਡੀ.ਪੀ.ਐਸ਼ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ।ਥਾਣਾ ਸਦਰ ਮਾਨਸਾ ਦੇ
ਸ:ਥ: ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਪਰਮਜੀਤ ਕੌਰ ਪਤਨੀ ਖੁਸ਼ੀ ਸਿੰਘ ਵਾਸੀ ਨਰਿੰਦਰਪੁਰਾ ਨੂੰ
ਕਾਬ ੂ ਕਰਕੇ 1 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਣ ਪਰ ਥਾਣਾ ਸਦਰ ਮਾਨਸਾ ਵਿਖੇ ਮੁਕ ੱਦਮਾ ਨੰਬਰ
296 ਮਿਤੀ 30-11-22 ਅ/ਧ 15/61/85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ
ਕਰਵਾਇਆ ਗਿਆਂ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ
ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ
ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾ ਹੀ ਜਾਰੀ ਰੱਖਿਆ ਜਾਵੇਗਾ।

NO COMMENTS