ਮਾਨਸਾ 6 ਅਪ੍ਰੈਲ, ਮਾਨਸਾ ਸ.ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋਂ ਲਗਾਤਾਰ 16ਵੇਂ ਦਿਨ ਕਰੀਬ ਤਿੰਨ ਸੋ ਲੋੜਵੰਦਾਂ ਨੂੰ ਤਿੰਨ ਸਮੇਂ ਦਾ ਖਾਣਾ ਵੰਡਿਆ ਗਿਆ|
ਪ੍ਰਸ.ਾਸ.ਨਿਕ ਅਧਿਕਾਰੀਆਂ ਵੱਲੋਂ ਕਰੋਨਾ ਕਰਫਿਊ ਦੇ ਮੱਦੇਨਜਰ ਸਮਾਜ ਸੇਵੀ ਸੰਸਥਾਵਾਂ ਨੂੰ ਲੋੜਵੰਦਾਂ ਤੱਕ ਰੋਜਾਨਾ ਖਾਣਾ ਮੁਹੱਈਆਂ ਕਰਵਾਉਣ ਲਈ ਵੰਡੇ ਗਏ ਇਲਾਕਿਆਂ ਦੇ ਤਹਿਤ ਡੇਰਾ ਸੱਚਾ ਸੋਦਾ ਦੇ ਸ.ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਨੂੰ ਦਿੱਤੇ ਗਏ ਇਲਾਕੇ ਵਿੱਚ ਰਹਿੰਦੇ ਕਰੀਬ ਤਿੰਨ ਸੋ ਲੋੜਵੰਦ ਗਰੀਬ ਲੋਕਾਂ ਨੂੰ ਵਲੰਟੀਅਰਾਂ ਵੱਲੋਂ 6 ਅਪ੍ਰੈਲ ਸੋ.ਮਵਾਰ ਨੂੰ ਲਗਾਤਾਰ 16ਵੇਂ ਦਿਨ ਤਿੰਨ ਸਮੇਂ ਦਾ ਖਾਣਾ ਮੁਹੱਈਆ ਕਰਵਾਇਆ ਗਿਆ|
ਇਸ ਮੌਕੇ ਗੱਲਬਾਤ ਕਰਦਿਆਂ ਸ.ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਸਥਾਨਕ ਪ੍ਰਸ.ਾਸ.ਨਿਕ ਅਧਿਕਾਰੀਆਂ ਵੱਲੋਂ ਡੇਰਾ, ਪ੍ਰੇਮੀਆਂ ਨੂੰ ਦਿੱਤੇ ਗਏ ਇਲਾਕੇ ਅੰਦਰ ਰਹਿੰਦੇ ਝੁੱਗੀਆਂ ਝੌਪੜੀਆਂ ਵਾਲੇ ਕਰੀਬ 40 ਪਰਿਵਾਰਾਂ ਕੋਲ ਪੀਣ ਵਾਲੇ ਪਾਣੀ ਤੋਂ ਇਲਾਵਾ ਖਾਣ ਖੀਣ ਦਾ ਹੋਰ ਕੋਈ ਵੀ ਸਮਾਨ ਨਹੀਂ ਹੈ| ਪਰ ਡੇਰਾ ਸ.ਰਧਾਲੂਆ ਵੱਲੋਂ ਇਨ੍ਹਾਂ ਲੋੜਵੰਦ ਪਰਿਵਾਰਾਂ ਵਿੱਚ ਰਹਿੰਦੇ ਵਿਅਕਤੀਆਂ ਜਿੰਨ੍ਹਾਂ ਵਿੱਚ ਮਰਦ, ਔਰਤਾਂ, ਬਜੁਰਗ ਅਤੇ ਬੱਚੇ ਸ.ਾਮਿਲ ਹਨ, ਉਨ੍ਹਾਂ ਨੂੰ ਕਦੇ ਵੀ ਭੱਖੇ ਪੇਟ ਨਹੀਂ ਰਹਿਣ ਦਿੱਤਾ ਗਿਆ| ਸ.ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰ ਪੂਰੀ ਸ.ਰਧਾ ਨਾਲ ਇਨਸਾਨੀ ਫਰਜ ਨਿਭਾਉਦੇ ਹੋਏ ਲੋੜਵੰਦ ਲੋਕਾਂ ਦੀ ਖਾਣੇ ਜਰੂਰਤ ਪੂਰੀ ਕਰ ਰਹੇ ਹਨ| ਉਕਤ ਪਰਿਵਾਰਾਂ ਤੋਂ ਬਿਨਾਂ ਵੀ ਖਾਣਾ ਵੰਡਣ ਮੌਕੇ ਕਰੀਬ 15 ਪਰਿਵਾਰ ਭੋਜਨ ਲੈਣ ਲਈ ਹਰ ਰੋਜ ਆ ਜਾਂਦੇ ਹਨ| ਡੇਰਾ ਪ੍ਰੇਮੀਆਂ ਵੱਲੋਂ ਉਕਤ ਸਾਰੇ ਪਰਿਵਾਰਾਂ ਦੀ ਖਾਣੇ ਦੀ ਜਰੂਰਤ ਪੂਰੀ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਤੰਦਰੁਸਤ ਰੱਖਣ ਲਈ ਸਾਬਣਾਂ ਅਤੇ ਮਾਸਕ ਵੰਡੇ ਗਏ ਹਨ| ਡੇਰਾ ਪ੍ਰੇਮੀਆਂ ਦੀ ਉਕਤ ਨਿਸ.ਕਾਮ ਸੇਵਾ ਸਦਕਾ ਲੋੜਵੰਦ ਪਰਿਵਾਰ ਪੂਰੇ ਸੰਤੁਸਟ ਹਨ ਅਤੇ ਇਲਾਕੇ ਦੇ ਲੋਕਾ ਵੱਲੋਂ ਵਲੰਟੀਅਰਾਂ ਦੇ ਜਜਬੇ ਦੀ ਪ੍ਰਸੰ.ਸ.ਾ ਕੀਤੀ ਜਾ ਰਹੀ ਹੈ|
6 ਅਪ੍ਰੈਲ 16ਵੇਂ ਦਿਨ ਖਾਣਾ ਵੰਡਣ ਮੌਕੇ 15 ਮੈਂਬਰ ਅੰਮ੍ਰਿਤਪਾਲ ਸਿੰਘ, ਨਾਮ ਜਾਮ ਸੰਮਤੀ ਦੇ ਜਿੰਮੇਵਾਰ ਨਰੇਸ. ਕੁਮਾਰ, ਬਜੁਰਗ ਸੰਮਤੀ ਦੇ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ.ਰਮਾਂ, ਸ.ਹਿਰੀ ਭੰਗੀਦਾਸ ਗੁਰਜੰਟ ਸਿੰਘ ਤੋਂ ਇਲਾਵਾ ਨਾਜਰ ਸਿੰਘ, ਖੁਸ.ਵੰਤ ਪਾਲ, ਰਾਕੇਸ. ਕੁਮਾਰ, ਰਾਜੇਸ. ਕੁਮਾਰ, ਰਾਮ ਪ੍ਰਸ.ਾਦ, ਰਾਮ ਪ੍ਰਤਾਪ ਸਿੰਘ, ਮੁਨੀਸ. ਕੁਮਾਰ, ਬਲੋਰ ਸਿੰਘ, ਸੁਨੀਲ ਕੁਮਾਰ, ਆਦਿ ਸਮੇਤ ਹੋਰ ਸੇਵਾਦਾਰ ਹਾਜਰ ਸਨ|