(ਬਰੇਟਾ/ਮਾਨਸਾ) 05,ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਕੰਨਫੈਡਰੇਸ਼ਨ ਫ਼ਾਰ ਚੈਲੇੰਜਡ ਪਰਸਨਜ ਦੀ ਬਲਾਕ ਬਰੇਟਾ ਇਕਾਈ ਵੱਲੋਂ ਭਾਰਤ ਸਰਕਾਰ ਦੇ ਅਦਾਰੇ ਅਲਿਮਕੋ ਕਾਨਪੁਰ ਦੇ ਸਹਿਯੋਗ ਨਾਲ ਗੁਰਦੁਆਰਾ ਜੰਡਸਰ ਸਾਹਿਬ ਪਿੰਡ ਬਹਾਦਰਪੁਰ ਵਿਖੇ ਅੰਗਹੀਣਾ
ਵਿਅਕਤੀਆਂ ਨੂੰ 12 ਟਰਾਈਸਾਈਕਲ ਦਿੱਤੇ ਗਏ ਸਾਮਾਨ ਟਰਾਈ ਸਾਈਕਲ,ਵੀਲ ਚੇਅਰ, ਕੰਨਾਂ ਵਾਲੀਆਂ ਮਸ਼ੀਨਾ,ਕੈਲੀਪਰ, ਨਕਲੀ ਅੰਗ ਵੰਡਣ ਸਬੰਧੀ ਕੈਂਪ ਲਗਾਇਆ ਇਕਾਈ ਪ੍ਰਧਾਨ ਮਨਿੰਦਰ ਕੁਮਾਰ ਵੱਲੋ ਬਿੱਗ ਹੋਪ ਫਾਉਡੇਸ਼ਨ ਦੇ ਮੈਂਬਰਾ,ਗੁਰਦੁਆਰਾ
ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।ਵਿਸ਼ੇਸ਼ ਸਹਿਯੋਗ ਮਹਿੰਦਰ ਸਿੰਘ ਸਰਪੰਚ, ਮੱਖਣ ਸਿੰਘ, ਗਗਨਦੀਪ ਬ ਹਾਰਰਪੁਰ, ਕੁਲਵਿੰਦਰ ਸਿੰਘ ਭਾਦੜਾ, ਰਣਜੀਤ ਸਿੰਘ, ਗਿਆਨ ਚੰਦ।