*ਜ਼ਿਲ੍ਹਾ ਪ੍ਰਸ਼ਾਸਨ ਹਸਪਤਾਲ ਦੀਆਂ ਕਮੀਆਂ ਨੂੰ ਜਲਦੀ ਪੂਰਾ ਕਰੇ ਅਤੇ ਫਤਿਹ ਕਿਤਾਬਾਂ ਦਾ ਪ੍ਰਬੰਧ ਕਰੇ ਦਾਨੇਵਾਲਾ*

0
19

ਮਾਨਸਾ 10ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ)  ਕੋਰੋਨਾ  ਵਾਇਰਸ ਦੇ ਚੱਲਦਿਆਂ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਮਾਨਸਾ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਕ ਤਾਲਮੇਲ ਕਮੇਟੀ ਬਣਾਈ ਹੈ। ਜੋ ਸਿਵਲ ਹਸਪਤਾਲ ਮਾਨਸਾ ਵਿਖੇ ਪਿਛਲੇ ਦਿਨਾਂ ਤੋਂ ਕੰਮ ਕਰ ਰਹੀ ਹੈ।  ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਅਤੇ ਵਕੀਲ ਗੁਰਲਾਭ ਸਿੰਘ ਨੇ ਦੱਸਿਆ ਕਿ ਕਮੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਇਸ ਕਮੇਟੀ ਕੋਲ ਸਮਾਜ ਸੇਵੀ ਸੰਸਥਾ  ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਦੀਆਂ ਸੌ ਕਿੱਟਾ ਭੇਜੀਆਂ ਹਨ। ਜੋ ਲੋੜਵੰਦਾਂ ਨੂੰ ਵੰਡੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇਕ ਸੰਸਥਾ ਵੱਲੋਂ ਦੁੱਧ ਦਹੀ ਅਤੇ ਫਰੂਟ ਦੀ ਸੇਵਾ ਵੀ ਕੀਤੀ ਗਈ ਹੈ ਹੋਰ ਵੀ ਬਹੁਤ ਸਾਰੇ ਦਾਨੀ ਸੱਜਣਾਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਬੱਬੀ ਦਾਨੇਵਾਲਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਫਤਿਹ ਕਿੱਟਾਂ ਦੀ ਬਹੁਤ ਵੱਡੀ ਘਾਟ ਚੱਲ ਰਹੀ ਹੈ। ਇਸ ਲਈ ਫਤਿਹ ਕ੍ਰਿਪਾ ਜਲਦੀ ਤੋਂ ਜਲਦੀ ਭੇਜੀਆਂ ਜਾਣ ਕੋਰੋਨਾ  ਵਾਰਡਾਂ ਵਿੱਚ ਡਾਕਟਰ ਅਤੇ ਸਟਾਫ ਨਰਸਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ।

ਅਤੇ ਖਾਲੀ ਪੋਸਟਾਂ ਭਰੀਆਂ ਜਾਣ ਇਸ ਤੋਂ ਇਲਾਵਾ ਆਕਸੀਜਨ ਦੀ ਕਮੀ ਨੂੰ ਪੂਰਾ ਕੀਤਾ ਜਾਵੇ।  ਦਾਨੇਵਾਲਾ ਨੇ ਕਿਹਾ ਕਿ ਪੰਜਾਬ ਵਿੱਚ ਦਿਨੋ ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਇਸ ਲਈ ਸਰਕਾਰ ਵੱਲੋਂ ਸਿਹਤ ਸਹੂਲਤਾਂ ਤੇ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ।ਉਨ੍ਹਾਂ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਸਾਰੀਆਂ  ਕਮੀਆਂ ਨੂੰ ਜਲਦੀ ਪੂਰਾ ਕੀਤਾ ਜਾਵੇ। ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਦਾਨੇਵਾਲਾ ਨੇ ਕਿਹਾ ਕਿ ਮਾਸਕ ਸਮਾਜਕ ਦੂਰੀ ਅਤੇ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੋ ।ਕਿਉਂਕਿ ਬਿਮਾਰੀ ਦਿਨੋ ਦਿਨ ਭਿਆਨਕ ਰੂਪ ਧਾਰਨ ਕਰ ਰਹੀ ਹੈ । ਇਸ ਮੌਕੇ ਡਾ ਸਤੀਸ਼ ਕੁਮਾਰ ਮਹਿਤਾ ਗੁਰਪ੍ਰੀਤ ਸਿੰਘ ਉੱਜਰ ਮਨੀਸ਼ ਕੁਮਾਰ ਸ਼ਿੰਗਾਰਾ ਖਾਨ ਮਿੰਟੂ ਮਾਨਸਾ, ਹਨੀ ਵਰਮਾ, ਡਾ ਧੰਨਾ ਮੱਲ ਗੋਇਲ, ਪਵਨ ਕੁਮਾਰ ,ਨੇ ਜਾਣਕਾਰੀ  ਦਿੰਦੇ ਹੋਏ ਦੱਸਿਆ ਕਿ100ਦੇ ਕਰੀਬ   ਕਿੱਟਾ NGO ਵਲੋ ਪਾਪਤ ਹੋਈਆ  ਹਨ। ਦੀ ਵੰਡ ਸੁਰੂ  ਸਹੀ 9 am  ਕਰ ਸਕਿਏ।  ਇਸ ਤੋ ਇਲਾਵਾ ਹਰ ਮਰੀਜ਼ ਨੂੰ ਸਵੇਰ ਸਮੇ ਇਕ ਬੋਤਲ ਦੁਧ  700 ml ਵੀ  ਵੰਡਣਾ ਹੈ । ਇਸ ਤੋ ਇਲਾਵਾ ਜੋ ਕਿੱਟਾ ਦੇਣੀਆ ਹਨ ਉਹ ਕਿਸ ਨੂੰ ਦਿਤੀਆ ਜਾਣ ਉਸ ਦੀ ਰੂਪ ਰੇਖਾ ਬਣਾ ਸਕਿਏ।  ਨੋਟ ਇਹ ਕਿਟਾ CMO ਮਾਨਸਾ ਅਤੇ IMA ਮਾਨਸਾ ਦੇ ਵਲੋ ਜੋ ਦਵਾਈ ਲਿਖਵਾਈ ਗਈ ਹੈ

ਉਸ ਹਿਸਾਬ ਨਾਲ ਤਿਆਰ ਕੀਤੀਆ ਗਈਆ ਹਨਐਸ ਆਰ ਐਫ ਆਈ ਡੀ 0303700163557 (PREMKUMAR) ਕੋਵਿਡ-19 ਦੀ ਜਾਂਚ ਲਈ ਆਰਟੀਪੀਸੀਆਰ ਦਾ ਸੈਂਪਲ ਮਿਤੀ 09/05/2021 ਨੂੰ ਲਿਆ ਗਿਆ ਸੀ, ਜੋ ਕਿ ਨੈਗੇਟਿਵ ਆਇਆ ਹੈ। ਜੇਕਰ ਤੁਹਾਨੂੰ ਲੱਛਣ ਹਨ ਤਾਂ ਕਾਲ ਕਰੋ 104 ਅਤੇ ਆਪਣੇ ਪਰਿਵਾਰ ਦਾ ਕੋਵਿਡ-19 ਦਾ ਟੈਸਟ ਕਰਵਾਓ। ਮਾਸਕ ਪਹਿਨ ਕੇ ਰੱਖੋ ਅਤੇ ਦੂਜੇ ਵਿਅਕਤੀਆਂ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੋ। ਸਮੇਂ-ਸਮੇਂ ਤੇ ਹੱਥਾਂ ਨੂੰ ਨਿਯਮਿਤ ਢੰਗ ਨਾਲ ਸਾਫ਼/ਸੈਨੀਟਾਈਜ਼ ਕਰੋ। ਇਹ ਮੈਸੇਜ ਤੁਹਾਡੀ ਜਾਣਕਾਰੀ ਲਈ ਭੇਜਿਆ ਗਿਆ ਹੈ। ਨਤੀਜੇ ਦੀ ਪੁਸ਼ਟੀ ਲੈਬੋਰਟਰੀ/ਸਿਹਤ ਟੀਮ ਵੱਲੋਂ ਕੀਤੀ ਜਾਵੇਗੀ।  ਸਿਹਤ ਵਿਭਾਗ, ਪੰਜਾਬ।

NO COMMENTS