ਹਰ ਸਮੇਂ ਹਰ ਖੇਤਰ ਵਿਚ ਲੋਕਾਂ ਦੀ ਸੇਵਾ ਵਿੱਚ ਤਿਆਰ ਹੈ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਮਾਨਸਾ

0
59

ਮਾਨਸਾ, 11 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਹਰ ਸਮੇਂ ਹਰ ਖੇਤਰ ਵਿਚ ਲੋਕਾਂ ਦੀ ਸੇਵਾ ਵਿੱਚ ਤਿਆਰ ਹੋ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਮਾਨਸਾ ਦਾ ਰੇਲਵੇ ਤਿ੍ਵੇਣੀ ਮੰਦਿਰ ਹਰ ਸਮੇਂ ਲੋਕਾਂ ਦੀ ਸੇਵਾ ਲਈ ਤਿਆਰ ਰਹਿੰਦਾ ਹੈ ਅਤੇ ਭਾਵੇਂ ਮਾਨਸਾ ਵਿੱਚ ਭਾਵੇਂ ਪੰਜਾਬ ਵਿੱਚ ਅਤੇ ਭਾਵੇਂ ਭਾਰਤ ਦੇ ਕਿਸੇ ਵੀ ਹਿੱਸੇ ਵਿਚ ਕੁਦਰਤੀ ਆਫ਼ਤ ਹੋਵੇ ਮਾਨਸਾ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਤਕਰੀਬਨ 1000ਦੇ ਕਰੀਬ ਪਰਿਵਾਰ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਬਾਕੀ ਦੋ ਟਾਇਮ ਦਾ ਲੰਗਰ ਲਗਾਇਆ ਜਾਂਦਾ ਹੈ ਪਿਛੇ ਜਿਹੇ ਪੰਜਾਬ ਦੇ ਵਿਚ ਕੁਝ ਦਿਨਾਂ ਦਾ ਕਰਫ਼ਿਊ ਦੇ ਸਮੇਂ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ਲਈ ਲੰਗਰ ਵਰਤਾਇਆ ਜਾਂਦਾ ਸੀ ਫਿਰ ਪੰਜਾਬ ਅਤੇ ਉਤਰਾਖੰਡ ਵਿੱਚ ਹੜ੍ਹ ਆਏ ਹੜ੍ਹ ਪੀੜਤਾਂ ਪ੍ਰਭਾਤ ਲੋਕਾਂ ਦੇ ਲਈ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤੋਂ 20ਗੱਡੀਆ ਰਾਸ਼ਨ ਦੀਆਂ ਰਵਾਨਾ ਕਰਵਾਈਆਂ ਜਿਸ ਵਿਚ ਹੜ੍ਰ ਪੜੀਤਾ ਲਈ ਸਭ ਲੋੜੀਂਦਾ ਸਮਾਨ ਸੀ ਉਸ ਵੇਲੇ ਵੀ ਮਾਨਸਾ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਰਾਸ਼ਨ ਇੱਕਠਾ ਕਰਕੇ ਭੇਜਿਆ ਸੀ ਅਤੇ ਹੁਣ ਕੋਰੋਨਾ ਵਾਇਰਸ ਕਰਕੇ ਅੱਜ ਹਰ ਰੋਜ਼ ਕਮਾਈ ਕਰਕੇ ਖਾਣ ਵਾਲੇ ਲੋਕਾਂ ਦਾ ਰੁਜਗਾਰ ਬੰਦ ਹੋਇਆ ਅਤੇ ਇਸ ਸਮੇਂ ਵੀ ਮਾਨਸਾ ਸ਼ਹਿਰ ਦੀਆਂ ਸਾਰੀਆਂ

ਸਮਾਜਿਕ ਧਾਰਮਿਕ ਸੰਸਥਾਵਾਂ ਨੇ ਸਾਂਝਾ ਫੈਸਲਾ ਕਰਕੇ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਵਿਚ ਲੰਗਰ ਲਗਾਇਆ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਲੰਗਰ ਵਿਚ ਆਪਣੇ ਅਧਿਕਾਰੀਆਂ ਦੀ ਡਿਊਟੀ ਲਗਾਈ ਅਤੇ ਮਾਨਸਾ ਦੇ ਵੱਖ-ਵੱਖ ਵਾਰਡਾਂ ਵਿਚ 10000ਪੈਕਿਟ ਖਾਣੇ ਦਾ ਵੰਡਿਆ ਜਾ ਰਿਹਾ ਹੈ ਅਤੇ ਕਈ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਕਈ ਲੋਕਾਂ ਦੇ ਘਰਾਂ ਵਿੱਚ ਵੀ ਰਾਸ਼ਨ ਭੇਜਿਆ ਜਾ ਰਿਹਾ ਹੈ ਅਤੇ ਲੰਗਰ ਦੀ ਜ਼ਿੰਮੇਵਾਰੀ ਰੇਲਵੇ ਤਿ੍ਵੇਣੀ ਮੰਦਿਰ ਦੇ ਪ੍ਰਧਾਨ ਸ਼੍ਰੀ ਅਸ਼ੋਕ ਲਾਲੀ ਦੀ ਹੈ ਅਤੇ ਬਾਕੀ ਮਾਨਸਾ ਦੀਆਂ ਸਾਰੀਆਂ ਸੰਸਥਾਵਾਂ ਦੇ ਨੁਮਾਇੰਦੇ ਜਿਵੇਂਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਅਤੇ ਪੰਜਾਬ ਅੱਗਰਵਾਲ ਸਭਾ ਦੇ ਵਾਇਸ ਪ੍ਰਧਾਨ ਅਸ਼ੋਕ ਗਰਗ, ਮਾਤਾ ਮਨਸਾ ਦੇਵੀ ਮੰਦਰ ਦੇ ਚੇਅਰਮੈਨ ਮਾਸਟਰ ਰੁਲਦੂ ਰਾਮ, ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੱਮਾ,ਜਰਨਲ ਸਕੱਤਰ ਰਾਜੇਸ਼ ਕੁਮਾਰ ਪੰਧੇਰ, ਸੈਕਟਰੀ ਬਿੰਦਰ ਪਾਲ, ਦੁਰਗਾ ਕੀਰਤਨ ਮੰਡਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਰਾਜੇਸ਼ ਠੇਕੇਦਾਰ ਪ੍ਰਧਾਨ ਅਖੰਡ ਪਰਮ ਧਾਮ,ਸ੍ਰੀ ਨੈਣਾ ਦੇਵੀ ਪਾਣੀ ਦਲ ਦੇ ਪ੍ਰਧਾਨ ਸਤੀਸ਼ ਸੇਠੀ, ਖਜ਼ਾਨਚੀ, ਜੀਵਨ ਕੁਮਾਰ ਨਿਸ਼ੂ, ਅਤੇ ਮੈਂਬਰ ਨਿੱਕਾ ਭੱਮਾ, ਸੋਹਣ ਲਾਲ ਠੇਕੇਦਾਰ ਪ੍ਰਧਾਨ, ਨਗਰ ਸੁਧਾਰ ਸਭਾ, ਅਤੇ ਮਹਾਂਵੀਰ ਜੈਨ ਪਾਲੀ , ਜੈਨ ਯੁਵਾ ਮੰਡਲ, ਭਗਵਾਨ ਸ੍ਰੀ ਪਰਸ਼ੁਰਾਮ ਸੰਕੀਰਤਨ ਮੰਡਲ ਦੇ ਵਾਇਸ ਪ੍ਰਧਾਨ ਬਲਜੀਤ ਸ਼ਰਮਾ, ਹਲਵਾਈ ਯੂਨੀਅਨ ਦੇ ਪ੍ਰਧਾਨ ਦੀਨਾਂ ਨਾਥ ਚੁੱਘ, ਸੱਤਪਾਲ ਜੋੜਕੀਆਂ, ਰਮੇਸ਼ ਟੋਨੀ ਸੈਕਟਰੀ ਆੜਤੀਆਂ ਐਸੋਸੀਏਸ਼ਨ,ਕਰਮ ਚੰਦ ਲਖਨੀ ਸੁਰਿੰਦਰ ਲਾਲੀ, ਕਿ੍ਸ਼ਨਾ ਕੀਰਤਨ ਮੰਡਲ, ਲਾਲਾ ਭਵਨ ਪ੍ਰਕਾਸ਼ ਵਾਇਸ ਪ੍ਰਧਾਨ, ਸ਼ਾਂਤੀ ਭਵਨ , ਅਤੇ ਪ੍ਰੋਸ਼ਤਮ ਨੰਗਲਾ, ਸਾਰੇ ਸਭਾਵਾਂ ਦੇ ਮੈਂਬਰਾਂ ਨੇ ਕਿਹਾ ਕਿ ਤਨਦੇਹੀ ਨਾਲ ਸੇਵਾ ਨਿਭਾਈ ਜਾ ਰਹੀ ਹੈ

NO COMMENTS