*ਸ੍ਰੀ ਸ਼ਕਤੀ ਕੀਰਤਨ ਮੰਡਲ ਵੱਲੋ ਹਰੇਕ ਸਾਲ ਦੀ ਤਰਾ ਇਸ ਸਾਲ ਵੀ ਸਲਾਨਾ 501 ਕੰਜਕਾ ਪੂਜਨ ਅਤੇ ਵਿਸਾਲ ਭੰਡਾਰੇ ਦਾ ਆਯੌਜਿਤ ਕੀਤਾ ਗਿਆ*

0
201

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ} : ਸ੍ਰੀ ਸ਼ਕਤੀ ਕੀਰਤਨ ਮੰਡਲ{ਜੈ ਮਾਂ ਮੰਦਰ ਵਾਲੇ} ਰਮਨ ਸਿਨੇਮਾ ਰੋੜ ਵੱਲੋ ਹਰੇਕ ਸਾਲ ਦੀ ਤਰਾ ਇਸ ਸਾਲ ਵੀ ਸਲਾਨਾ501ਕੰਜਕਾ ਪੂਜਨ ਅਤੇ ਵਿਸਾਲ ਭੰਡਾਰੇ ਦਾ ਆਯੌਜਿਤ ਕੀਤਾ ਗਿਆ।ਇਸ ਮੋਕੇ ਨਵ ਗ੍ਰਹਿ ਪੂਜਨ ਸ੍ਰੀ ਭਾਰਤ ਭੂਸਨ ਐਸ.ਡੀ .ੳ ,ਮੈਡਮ ਆਸੂ ਹਵਨ ਯੱਗ ਸ੍ਰੀ ਸੁਰਿੰਦਰ ਕੁਮਾਰ , ਨੀਸੂ ਰਾਣੀ ,ਸ੍ਰੀ ਰਾਕੇਸ ਕੁਮਾਰ ਗਰਗ , ਜੋਤੀ ਪ੍ਰਚੰਡ ਸ੍ਰੀ ਨੈਣਾ ਦੇਵੀ ਪੈਦਲ ਯਾਤਰਾ , ਝੰਡਾ ਰਸਮ ਸ੍ਰੀ ਰਾਕੇਸ ਕੁਮਾਰ ਜੈਨ ਜਿਲਾ ਪ੍ਰਧਾਨ ਬੀ ਜੇ ਪੀ , ਸ਼੍ਰੀ ਸੁਮੀਰ ਛਾਬੜਾ, ਸ੍ਰੂੀ ਰੋਹਿਤ ਬਾਂਸਲ ,ਰਾਜੇਸ ਪੰਧੇਰ ,ਨਵ ਦੁਰਗਾ ਜੋਤੀ ਪੂਜਨ ਸ਼੍ਰੀ ਪ੍ਰਸੋਤਮ ਦਾਸ ਪ੍ਰਧਾਨ ਅਗਰਵਾਲ ਸਭਾ ,ਅਸੋਕ ਗਰਗ ਸੀਨੀ ਵਾਇਸ ਪ੍ਰਧਾਨ ਅਗਰਵਾਲ ਸਭਾ ਪੰਜਾਬ ,ਹਰੀ ਰਾਮ ਡਿੰਪਾ,ਸ੍ਰੀਮਤੀ ਰਿੰਪਲ ਸਿੰਗਲਾ,ਅਨਾਮਿਕਾ ਦੀਦੀ ,ਵਿਨੋਦ ਕੁਮਾਰ ਬਾਸਲ

ਲਲਿਤ ਸਿੰਘ ਮਿੱਤਲ , ਸ੍ਰੀਮਤੀ ਮੀਨੂੰ ਗੋਇਲ ,ਸ੍ਰੀਮਤੀ ਮੰਜੂ ਮਿੱਤਲ ,ਕੰਜਕਾ ਪੂਜਨ ਸ੍ਰੀ ਕੁੱਲ ਭੂਸਣ ਰਾਜ ਰਾਣੀ ਲੋਹੇ ਵਾਲੇ ,ਸ੍ਰੀ ਭਰਤ ਲਾਲ ਲੋਅਰਾ ਵਾਲੇ ,ਲੰਗਰ ਸੇਵਾ ਸ੍ਰੀ ਸਿਵ ਅਰਾਧਨਾ ਸੇਵਾ ਮੰਡਲ ਤੇ ਅਗਰਵਾਲ ਬਾਬਾ ਲਾਲਾ ਵਾਲਾ ਪੀਰ ਕਮੇਟੀ ਨੇ ਅਦਾ ਕੀਤਾ।ਇਸ ਮੋਕੇ ਸ਼ਹਿਰ ਦੀਆ ਵੱਖ ਵੱਖ ਭਜਨ ਮੰੰਡਲੀਆ ਨੇ ਮਾਤਾ ਜੀ ਦਾ ਵਿਸਾਲ ਸੰਕੀਰਤਨ ਕੀਤਾ ਤੇ ਇਸਤਰੀ ਸਤਿੰਸੰਗ ਸਭਾ ਵੱਲੋ ਵੀ ਮਾਤਾ ਦਾ ਗੁਣਗਾਣ ਕੀਤਾ ਗਿਆ ।ਮੰਦਰ ਦੇ ਮੁੱਖ ਪੁਜਾਰੀ ਸ਼੍ਰੀ ਨਵਰਾਜ ਸਾਸਤਰੀ ਜੀ ਨੇ ਵਿਧੀ ਪੂਰਵਕ ਪੂਜਾ ਕਰਵਾਈ ।ਸਟੇਜ ਸਕੱਤਰ ਦੀ ਜਿੰਮੇਵਾਰੀ ਬਿੰਦਰਪਾਲ ਗਰਗ ਨੇ ਨਿਭਾਈ ।ਮੰਡਲ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਮਿੱਤਲ,ਉਪ ਪ੍ਰਧਾਨ ਸ੍ਰੀ ਰਾਜੀਵ ਕੁਮਾਰ ਗੋਇਲ ,ਸੈਕਟਰੀ ਵਿਨੋਦ ਕੁਮਾਰ ਬਾਂਸਲ ,ਖਜਾਨਚੀ ਸ਼੍ਰੀ ਕ੍ਰਿਸਨ ਲਾਲ ਮਦਾਨ ਨੇ ਦੱਸਿਆ

ਕਿ ਇਸ ਮੋਕੇ ਮੰਡਲ ਵੱਲੋ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਅਖੀਰ ਵਿੱਚ ਆਰਤੀ ਕਰਕੇ ਸਾਰਾ ਦਿਨ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ ।ਇਸ ਮੋਕੇ ਵਿਜੈ ਕੁਮਾਰ , ਭਗਵਾਨ ਦਾਸ ,ਅਭਿਸੈਕ ਜੈਨ ,ਪੁਨੀਤ ਛਾਬੜਾ, ਨੀਖਿਲ ਕੁਮਾਰ , ਅਸੀਸ ਜੈਨ ,ਪਾਲੀ ਰਾਮ , ਰਾਕੇਸ ਕੁਮਾਰ ਬਾਸਲ , ਦਰਸਨ ਦਰਸੀ ,ਬੀਰਬਲ ਦਾਸ ਬੀਰੂ , ਸ਼੍ਰੀਮਤੀ ਰੈਣੂ ਅਰੋੜਾ , ਨਿਸਾ ਹੰਸ ਤੇ ਸ਼ਹਿਰ ਦੀਆ ਸਮੂਹ ਧਾਰਮਿਕ,ਸਮਾਜਸੇਵੀ ਸੰਸਥਾਵਾ ਦੇ ਆਹੁਦੇਦਾਰ ਹਾਜਰ ਸਨ ।

NO COMMENTS