*ਸ੍ਰੀ ਬਾਲਾ ਜੀ ਸੇਵਾ ਸੰਘ ਮਾਨਸਾ ਵਲੋਂ ਕਰਵਾਇਆ ਗਿਆ ਸ੍ਰੀ ਰਮਾਇਣ ਜੀ ਦਾ ਪਾਠ*

0
49

ਮਾਨਸਾ 22 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)ਸਥਾਨਕ ਸ੍ਰੀ ਬਾਲਾ ਜੀ ਸੇਵਾ ਸੰਘ (ਰਜਿ ਼532) ਮਾਨਸਾ ਵਲੋਂ ਭਗਵਾਨ ਸ੍ਰੀ ਰਾਮ ਮੰਦਿਰ ਨਿਰਮਾਣ ਅਤੇ ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸਠਾ ਸਬੰਧੀ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਵਿੱਚ ਰਮਾਇਣ ਪਾਠ ਕਰਵਾਇਆ ਗਿਆ। ਜ਼ੋ ਕਿ ਮਿਤੀ 21^01^2024 ਨੂੰ ਆਰੰਭ ਕਰਵਾ ਕੇ ਮਿਤੀ 22^01^2024 ਨੂੰ ਹਵਨ ਯੱਗ ਕਰਵਾ ਕੇ ਭੋਗ ਪਾਇਆ ਗਿਆ।ਇਸ ਮੋਕੇ ਮੁੱਖ ਮਹਿਮਾਨ ਵਜੋਂ ਸ੍ਰੀ ਸੁਭਮ ਬਾਸਲ (ਗੋਰਾ ), ਅਜੇ ਬਾਂਸਲ , ਅਨਾਮਿਕਾ ਗਰਗ, ਸੇੇਰੂ ਗਰਗ ,ਵਿਨੌਦ ਭੰਮਾ, ਰਾਜੇਸ ਪੰਧੇਰ, ਭਾਰਤ ਭੂਸ਼ਣ, ਸੰਦੀਪ ਮਿੱਤਲ, ਬਲਜੀਤ ਕੜਵਲ, ਸੁਰਿੰਦਰ ਲਾਲੀ ,ਮੁਨੀਸ ਕੁਮਾਰ ਜੀ ਹਾਜਰ ਹੋਏ।ਸਭਾ ਦੇ ਪ੍ਰਧਾਨ ਅਨਮੋਲ ਨੰਦਗੜੀਆ ਜੀ ਨੇ ਭਗਵਾਨ ਸ੍ਰੀ ਰਾਮ ਜੀ ਦੇ ਇਸ ਪਰਵ ਤੇ ਸਾਰੇ ਸਹਿਰ ਅਤੇ ਦੇਸ^ਵਾਸੀਆ ਨੂੰ ਵਧਾਈ ਦਿੱਤੀ ਅਤੇ ਅੱਜ ਸਾਰੇ ਸਹਿਰ ਵਾਸੀਆ ਨੂੰ ਦੀਪਮਾਲਾ ਕਰਨ ਦੀ ਅਪੀਲ ਕੀਤੀ।ਮੰਦਿਰ ਦੇ ਪੁਜਾਰੀ ਸ੍ਰੀ ਸੰਭੂ ਰਾਮ ਜੀ ਵਲੋਂ ਸਾਰਾ ਪਾਠ ਵਿਧੀ ਪੂਰਵਕ ਕਰਵਾਇਆ ਗਿਆ ਅਤੇ ਇਸ ਦੋਰਾਨ ਸਾਰਾ ਪੰਡਾਲ ਜੈ ਸ੍ਰੀ ਰਾਮ ਦੇ ਜੈਕਾਰਿਆ ਨਾਲ ਗੂੰਜ ਉੱਠਿਆ। ਇਸ ਸਮਾਗਮ ਵਿੱਚ ਸ੍ਰੀ ਵਿਜੇ ਸਿੰਗਲਾ( ਐਮ ਼ਐਲ ਼ਏ ਮਾਨਸਾ), ਸ੍ਰੀ ਮੰਗਤ ਰਾਮ ਬਾਸਲ , ਅਭਿਸੇ਼ਕ ਜੈਨ, ਰੋਹਿਤ ਬਾਸਲ, ਸੰਤ ਮਹਿੰਦਰਾਨੰਦ ਜੀ,   ਸਨੀ ਗਰਗ, ਕ੍ਰਿਸਨ ਬਾਸਲ, ਬਿੰਦਰਪਾਲ ਗਰਗ, ਰਾਕੇਸ ਜੈਨ, ਵਿਨੋਦ ਕਾਲੀ, ਹਰੀ ਰਾਮ ਡਿੰਪਾ, ਸੁਨੀਲ ਗਰਗ, ਯੁਕੇਸ(ਸੋਨੂੰ)  ਸਿਵੇਕ, ਯਤਿਨ, ਆਯੁਸ਼ ਵਿਸਾਲ ਜੈਨ ਗੋਲਡੀ, ਡਾਕਟਰ ਤੇਜਿੰਦਰਪਾਲ ਰੇਖੀ, ਸੁਰੇਸ ਨੰਦਗੜ੍ਹੀਆ, ਹਰਮੇਸ ਨੰਦਗੜ੍ਹੀਆ,ਰੁਲਦੂ ਰਾਮ ਨੰਦਗੜ੍ਹੀਆ, ਜਿਤੇਸ, ਨਿਸਾਤ, ਅੰਕੁਸ,ਗੋਰਵ, ਸੂਰੀਆ, ਜ਼ੋਨੀ ਮਿੱਤਲ, ਜ਼ੋਨੀ ਜਿੰਦਲ, ਗੋਰਵ, ਦੁਸਅੰਤ, ਪ੍ਰੇ੍ਰਮ ਕੁਮਾਰ, ਸੁਸੀਲ, ਬਿੰਦਰ,ਪ੍ਰਸੋਤਮ (ਕੇਜਰੀਵਾਲ) ਅਤੇ ਸਮੂਹ ਸਹਿਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜਰ ਹੋਏ।

NO COMMENTS