*ਸੋ੍ਮਣੀ ਭਗਤ ਬਾਬਾ ਨਾਮਦੇਵ ਜੀ ਦੇ 753 ਵਾਂ ਜਨਮ ਦਿਹਾੜਾ ਬੜੀ ਸਰਧਾ ਨਾਲ ਮਨਾਇਆ*

0
87

ਮਾਨਸਾ, 25 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੋ੍ਮਣੀ ਭਗਤ ਬਾਬਾ ਨਾਮਦੇਵ ਜੀ ਦੇ 753 ਵੇਂ ਅਗਮਾਨ ਪੁਰਬ ਨੂੰ ਸਮ੍ਪਤ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਬੜੀ ਸਰਧਾ ਤੇ ਭਾਈ ਚਾਰਕ  ਨਾਲ ਟਾਂਕ ਕਸ਼ੱਤਰੀ ਭਾਈ ਚਾਰੇ  ਮੁੱਹਲਾ ਨਿਵਾਸੀ  ਸੰਤ ਬਾਬਾ ਕਬੀਰ ਜੀ ਧਰਮਸਾਲਾ ਲੱਲੂਆਣਾ ਰੋੜ  ਵਿਖੇ 23ਨਵੰਬਰ ਨੂੰ  ਮਨਾਇਆ ਇਸ ਮੌਕੇ ਸੁੱਖਮਾਨੀ ਸਾਹਿਬ ਦੇ ਪ੍ਕਾਸ ਕਰਕੇ ਪਾਠਾ ਦੇ ਭੋਗ ਪਾਏ ਗੇ ਰਾਗੀ ਸਿੰਘਾ ਵੱਲੋ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਤਨ ਨਾਲ ਸੰਗਤਾ ਨੂੰ ਨਿਹਾਲ ਕੀਤਾ ਇਸ ਮੌਕੇ ਕਰਤਾਰ ਸਿੰਘ ਲਹਿਰੀ ,ਸੂੰਦਰ ਸਿੰਘ,ਜਦਵਿੰਦਰ ਸਿੰਘ ਜ਼ੱਸਲ,ਸੁਖਵਿੰਦਰ ਸਿੰਘ ਨੀਟੂ,ਅਤੇ ਵੱਖ ਵੱਖ਼ ਬੁਲਾਰਿਆ ਨੇ ਸ੍ਮਣੀ ਭਗਤ ਬਾਬਾ ਨਾਮ ਦੇਵ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਇਸਤਰੀ ਸਤਸੰਗ ਸਭਾ ਵੱਲੋ ਬਾਬਾ ਜੀ ਦੇ ਸੀ੍ ਗੁਰੂ ਗ੍ੰਥ ਸਹਿਬ ਜੀ ਚ 18ਰਾਗਾ ਵਿਚ 61ਸਬਦ ਭਗਤ ਨਾਮਦੇਵ ਜੀ ਦੇ ਹਨ ਸੰਗਤਾ ਦੇ ਸਨਮੁਖ ਚਾਨਣ ਕੀਤਾ ਇਸ ਮੌਕੇ ਲੰਗਰ ਵਿਚ ਇੰਦਰ ਜੀਤ ਸੰਟੀ,ਜ਼ਗਦੀਪ ਸਿੰਘ ਬਿਟੂ,ਬਲਵੀਰ ਸਿੰਘ ਲੀਲਾ,ਸੁਖਵਿੰਦਰ ਸਿੰਘ ਜ਼ੱਸਲ,ਅਮਨਪ੍ਰੀਤ,ਸੰਜੀਵ ਪਿੰਕਾ,ਨੇ ਸੇਵਾ ਨਿਭਾਈ ਗੁਰੂ ਦਾ ਲੰਗਰ ਅੱਤੁਟ ਵਰਤਾਈਆ ਗਿਆ ਇਸ ਮੌਕੋ ਟਾਂਕ ਕਸ਼ੱਤਰੀ ਸਭਾ ਸੰਗਤਾ ਦਾ ਜੀ ਆਈਆ ਕੀਤੀ ਇਸ ਮੌਕੇ ਸੁਖਦੇਵ ਮੋਹਲ,ਡਾਕਟਰ ਕਿਸਨ ਸੇਠੀ,ਸੰਜੀਵ ਕੁਮਾਰ ਬੀਜੇਪੀ,ਇਸਤਰੀ ਸਤਿਸੰਗ ਸਭਾ,ਤੇ ਬੱਚੇ ਬੱਚੀਆ ਨੇ ਹਾਜਰੀ ਲਵਾਈ ਸਾਮਾ ਵੇਲੇ ਘਰਾ ਵਿਚ ਦੀਪਮਾਲਾ ਵੀ ਕੀਤੀਗੁਰਪ੍ਰੀਤ ਧਾਲੀਵਾਲ) ਸੋ੍ਮਣੀ ਭਗਤ ਬਾਬਾ ਨਾਮਦੇਵ ਜੀ ਦੇ 753 ਵੇਂ ਅਗਮਾਨ ਪੁਰਬ ਨੂੰ ਸਮ੍ਪਤ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਬੜੀ ਸਰਧਾ ਤੇ ਭਾਈ ਚਾਰਕ  ਨਾਲ ਟਾਂਕ ਕਸ਼ੱਤਰੀ ਭਾਈ ਚਾਰੇ  ਮੁੱਹਲਾ ਨਿਵਾਸੀ  ਸੰਤ ਬਾਬਾ ਕਬੀਰ ਜੀ ਧਰਮਸਾਲਾ ਲੱਲੂਆਣਾ ਰੋੜ  ਵਿਖੇ 23ਨਵੰਬਰ ਨੂੰ  ਮਨਾਇਆ ਇਸ ਮੌਕੇ ਸੁੱਖਮਾਨੀ ਸਾਹਿਬ ਦੇ ਪ੍ਕਾਸ ਕਰਕੇ ਪਾਠਾ ਦੇ ਭੋਗ ਪਾਏ ਗੇ ਰਾਗੀ ਸਿੰਘਾ ਵੱਲੋ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਤਨ ਨਾਲ ਸੰਗਤਾ ਨੂੰ ਨਿਹਾਲ ਕੀਤਾ ਇਸ ਮੌਕੇ ਕਰਤਾਰ ਸਿੰਘ ਲਹਿਰੀ ,ਸੂੰਦਰ ਸਿੰਘ,ਜਦਵਿੰਦਰ ਸਿੰਘ ਜ਼ੱਸਲ,ਸੁਖਵਿੰਦਰ ਸਿੰਘ ਨੀਟੂ,ਅਤੇ ਵੱਖ ਵੱਖ਼ ਬੁਲਾਰਿਆ ਨੇ ਸ੍ਮਣੀ ਭਗਤ ਬਾਬਾ ਨਾਮ ਦੇਵ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਇਸਤਰੀ ਸਤਸੰਗ ਸਭਾ ਵੱਲੋ ਬਾਬਾ ਜੀ ਦੇ ਸੀ੍ ਗੁਰੂ ਗ੍ੰਥ ਸਹਿਬ ਜੀ ਚ 18ਰਾਗਾ ਵਿਚ 61ਸਬਦ ਭਗਤ ਨਾਮਦੇਵ ਜੀ ਦੇ ਹਨ ਸੰਗਤਾ ਦੇ ਸਨਮੁਖ ਚਾਨਣ ਕੀਤਾ ਇਸ ਮੌਕੇ ਲੰਗਰ ਵਿਚ ਇੰਦਰ ਜੀਤ ਸੰਟੀ,ਜ਼ਗਦੀਪ ਸਿੰਘ ਬਿਟੂ,ਬਲਵੀਰ ਸਿੰਘ ਲੀਲਾ,ਸੁਖਵਿੰਦਰ ਸਿੰਘ ਜ਼ੱਸਲ,ਅਮਨਪ੍ਰੀਤ,ਸੰਜੀਵ ਪਿੰਕਾ,ਨੇ ਸੇਵਾ ਨਿਭਾਈ ਗੁਰੂ ਦਾ ਲੰਗਰ ਅੱਤੁਟ ਵਰਤਾਈਆ ਗਿਆ ਇਸ ਮੌਕੋ ਟਾਂਕ ਕਸ਼ੱਤਰੀ ਸਭਾ ਸੰਗਤਾ ਦਾ ਜੀ ਆਈਆ ਕੀਤੀ ਇਸ ਮੌਕੇ ਸੁਖਦੇਵ ਮੋਹਲ,ਡਾਕਟਰ ਕਿਸਨ ਸੇਠੀ,ਸੰਜੀਵ ਕੁਮਾਰ ਬੀਜੇਪੀ,ਇਸਤਰੀ ਸਤਿਸੰਗ ਸਭਾ,ਤੇ ਬੱਚੇ ਬੱਚੀਆ ਨੇ ਹਾਜਰੀ ਲਵਾਈ ਸਾਮਾ ਵੇਲੇ ਘਰਾ ਵਿਚ ਦੀਪਮਾਲਾ ਵੀ ਕੀਤੀ

NO COMMENTS