*ਸੁੰਦਰ ਸਿੰਘ ਗਿੱਲ ਆਪ ਦੇ ਸੋਸਲ ਮੀਡੀਆ ਜਿਲਾ ਮਾਨਸਾ ਦੇ ਕੋਆਰਡੀਨੇਟਰ ਨਿਯੁਕਤ *

0
38

ਬੋਹਾ 3 ਜੁਨ(ਸਾਰਾ ਯਹਾਂ/ਦਰਸ਼ਨ ਹਾਕਮਵਾਲਾ )ਆਮ ਆਦਮੀ ਪਾਰਟੀ ਪੰਜਾਬ ਨੇ  ਮਿਸਨ 2022 ਤੇ ਚਲਦਿਅਾ ਆਪਣੇ ਸੋਸਲ ਮੀਡੀਆ ਸੈੱਲ ਦਾ ਵਿਸਥਾਰ ਕਰਦਿਅਾ ਵਿਧਾਨ ਸਭਾ ਹਲਕਾ ਬੁਢਲਾਡਾ ਦੇ  ਸਾਬਕਾ ਹਲਕਾ ਪ੍ਰਧਾਨ  ਸੋਸਲ ਮੀਡੀਆ ਸੈਲ ਨੋਜਵਾਨ  ਅਾਗੂ ਸੁੰਦਰ ਸਿੰਘ ਗਿੱਲ ਦੀ ਕਾਬਲੀਅਤ ਨੂੰ ਵੇਖਦੇ  ਹੋਏ  ਪਾਰਟੀ ਨੇ  ਜਿਲ੍ਹਾ ਮਾਨਸਾ  ਦੇ ਕੋਆਰਡੀਨੇਟ  ਨਿਯੁਕਤ ਕੀਤਾ ਹੈ ੲਿੱਥੇ ਜਿਕਰਯੋਗ ਹੈ ਗਿੱਲ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਹਨ ਅਤੇ ਪਾਰਟੀ ਵੱਲੋ ਸਮੇ ਸਮੇ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਿਭਾੳੁਦੇ ਰਹੇ ਹਨ ਅਤੇ ਪਾਰਟੀ ਨੇ ਸੁੰਦਰ ਸਿੰਘ ਗਿੱਲ ਕਾਬਲੀਅਤ ਨੂੰ ਵੇਖਦੇ ਹੋਏ ਜਿਲ੍ਹਾ ਮਾਨਸਾ ਦੀ ਅਹਿਮ ਜਿੰਮੇਵਾਰੀ ਸੌਪੀ ਹੈ ੲਿੱਥੇ ਨੋਜਵਾਨ ਆਗੂ ਨੇ  ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸਮੁੱਚੀ ਲੀਡਰਸਿਪ ਦਾ  ਧੰਨਵਾਦ ਕੀਤਾ ਅਤੇ ਵਿਸਵਾਸ ਦਵਾਇਆ ਹੈ ਕਿ ਅਾਪਣੀ ਜਿੰਮੇਵਾਰੀ ਪੂਰੀ ਮਿਹਨਤ ਅਤੇ ੲਿਮਾਨਦਾਰੀ ਨਾਲ ਨਿਭਾਵਾਗਾ

NO COMMENTS