ਸੁਨਾਮ ਸਰਕਾਰੀ ਹਸਪਤਾਲ ਵਿਖੇ ਪ੍ਰਵਾਸੀ ਮਜ਼ਦੂਰ ਦੀ ਹੁਣ ਤਕ 302 ਸਕਰੀਨਿੰਗ ਹੋ ਚੁੱਕੀਆਂ

0
18

ਸੁਨਾਮ , 12ਮਈ (ਸਾਰਾ ਯਹਾ/ਜੋਗਿੰਦਰ ਸੁਨਾਮ) ਅੱਜ ਸੁਨਾਮ ਵਿਖੇ ਸਰਕਾਰੀ ਹਸਪਤਾਲ ਵਿੱਚ ਜੋ ਪ੍ਰਵਾਸੀ ਮਜ਼ਦੂਰ ਜੋ
ਕਿ ਆਪਣੇ ਘਰ ਵਾਪਿਸ ਜਾ ਰਹੇ ਹਨ । ਜੋ ਕਿ ਅੱਜ ਉਧਮ ਸਿੰਘ ਵਾਲਾ ਸੁਨਾਮ ਸਰਕਾਰੀ ਹਸਪਤਾਲ ਅੱਜ ਪੂਰੀ ਡਾਕਟਰਾਂ ਦੀ ਟੀਮ ਅਤੇ ਪੁਲਿਸ ਪਾਰਟੀ ਦੇ ਸਹਿਯੋਗ ਦੇ ਨਾਲ ੲਿਹ ਪ੍ਰਵਾਸੀ ਮਜਦੂਰ ਆਪਣੇ ਘਰ ਜਾ ਰਹੇ ਹਨ । ਜੋ ਕਿ ਅੱਜ ਸਰਕਾਰੀ ਹਸਪਤਾਲ ਵਿੱਚ ਇਹਨਾਂ ਦੇ ਸਕਰੀਨਿੰਗ ਕਰਵਾ ਕੇ ਆਪਣੇ – ਆਪਣੇ ਸਟੇਟ ਵਿੱਚ ਵਾਪਿਸ ਭੇਜੇ ਜਾ ਰਹੇ ਹਨ । ਇਹਨਾ ਨੂੰ ਵਾਪਿਸ ਭੇਜਣ ਲਈ ਪੰਜਾਬ ਸਰਕਾਰ ਵਲੋਂ ਟ੍ਰੇਨਾਂ ਦਾ ਇੰਤਜ਼ਾਮ ਕੀਤਾ ਹੈ ਹੁਣ ਤਕ U.P, M.P ਦੇ ਪ੍ਰਵਾਸੀ 302 ਦੀਆ ਸਕਰੀਨਿੰਗ ਹੋ ਚੁੱਕੀਆਂ ਹਨ ਅਤੇ ਬਿਹਾਰ ਵਾਲਿਆ ਦੀ ਚਲ ਰਹੀ ਹੈ।

NO COMMENTS