*ਸਿਵਲ ਹਸਪਤਾਲ ਮਾਨਸਾ ਮਰੀਜ਼ਾਂ ਲਈ ਕਤਲਗਾਹ ਬਣਦਾ ਜਾ ਰਿਹਾ ਹੈ ਨਾਜਰ ਮਾਨਸ਼ਾਹੀਆ ਵਿਸ਼ੇਸ਼ ਤੌਰ ਤੇ ਧਿਆਨ ਦੇਣ ਹਰਦੇਵ ਅਰਸ਼ੀ ਬੁਢਲਾਡਾ*

0
16

ਮਾਨਸਾ 11 ਮਈ  (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਬੁਢਲਾਡਾ ਹਲਕੇ ਤੋਂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਇਕ ਵੱਡਾ ਬਿਆਨ ਦਿੰਦਾ ਦਿੰਦੇ ਹੋਏ ਕਿਹਾ ਕਿ ਸਿਵਲ ਹਸਪਤਾਲ ਮਾਨਸਾ ਮਰੀਜ਼ ਕਤਲਗਾਹ ਬਣਦਾ ਜਾ ਰਿਹਾ ਹੈ। ਉਨ੍ਹਾਂ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਕਿਹਾ ਕਿਉਂ ਵਿਸ਼ੇਸ਼ ਦਿਲਚਸਪੀ ਲੈਂਦੇ ਹੋਏ ਆਪਣੀ ਪੂਰੀ ਨਿਗਰਾਨੀ ਤਹਿਤ ਹਸਪਤਾਲ ਵਿੱਚ ਕੰਮ ਕਰ ਰਹੇ ਲੋਕ ਦੀ ਨਿਗਰਾਨੀ ਕਰਨ। ਕਿਉਂਕਿ ਮਾਨਸਾ ਜ਼ਿਲ੍ਹੇ ਦਾ ਇਕਲੌਤਾ ਵੱਡਾ ਹਸਪਤਾਲ ਹੈ। ਜਿੱਥੇ ਬਹੁਤ ਸਾਰੇ ਮਰੀਜ਼ਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਇਸ ਲਈ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਇਹ ਜ਼ਿੰਮੇਵਾਰੀ ਆਪਣੇ ਸਿਰ ਚੁੱਕਣ ਹਲਕਾ ਮਾਨਸਾ ਦੇ ਵਿਧਾਇਕ ਸਰਦਾਰ ਨਾਜਰ ਸਿੰਘ ਜੀ ਮਾਨਸ਼ਾਹੀਆ ਜੀ ਨੂੰ ਸਾਰੇ ਕੰਮ ਛਡਕੇ ਸਿਵਲ ਹਸਪਤਾਲ ਮਾਨਸਾ ਦੀ ਲਗਾਤਾਰ ਨਿਜੀ ਤੌਰ ਤੇ ਨਿਗਰਾਨੀ ਕਰਨੀਂ ਚਾਹੀਦੀ ਹੈ, ਕਿਊਂ ਕਿ ਉਕਤ ਹਸਪਤਾਲ ਮਰੀਜ਼ਾਂ ਦੀ ਕਤਲਗਾਹ ਬਣ ਗਿਆ ਹੈ।ਹਲਕਾ ਮਾਨਸਾ ਦੇ ਵਿਧਾਇਕ ਸਰਦਾਰ ਨਾਜਰ ਸਿੰਘ ਜੀ ਮਾਨਸ਼ਾਹੀਆ ਜੀ ਨੂੰ ਸਾਰੇ ਕੰਮ ਛਡਕੇ ਸਿਵਲ ਹਸਪਤਾਲ ਮਾਨਸਾ ਦੀ ਲਗਾਤਾਰ ਨਿਜੀ ਤੌਰ ਤੇ ਨਿਗਰਾਨੀ ਕਰਨੀਂ ਚਾਹੀਦੀ ਹੈ, ਕਿਊਂ ਕਿ ਉਕਤ ਹਸਪਤਾਲ ਮਰੀਜ਼ਾਂ ਦੀ ਕਤਲਗਾਹ ਬਣ ਗਿਆ ਹੈ।

NO COMMENTS