ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਸਰਕਾਰ ਦਾ ਫਰਜ… ਵਿਨਤ ਕੁਮਾਰ

0
66

ਬੁਢਲਾਡਾ 13,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸਿੱਖਿਆ ਦਾ ਵਿਸਾਰ ਕਰਨਾ, ਸਿਹਤ ਸਹੂਲਤਾਂ ਮਹਿੰਗਾਈ ਤੇ ਕਾਬੂ ਲੋਕਾਂ ਨੂੰ ਸਹੂਲਤਾਂ ਦੇਣਾ ਆਦਿ ਸਰਕਾਰ ਦਾ ਫਰਜ ਹੈ ਪਰ ਸਿਿਖਆ ਦਾ ਮਿਆਰ ਲਗਾਤਾਰ ਉੱਚਾ ਹੋਣ ਦੀ ਥਾ ਪਿੱਛੇ ਜਾ ਰਿਹਾ ਹੈ। ਸਾਡੇ ਸਿਿਖਆ ਮੰਤਰੀ ਵਿਜੈਇਦਰ ਸਿੰਗਲਾ ਵੱਲੋਂ ਸਿਿਖਆ ਸਕੱਤਰ ਕ੍ਰਿਸਨ ਕੁਮਾਰ ਵਲੋਂ  ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ ਸਿਿਖਆ ਦਾ ਮਿਆਰ ਉੱਚਾ ਚੁੱਕਣ ਲਈ, ਪਰੰਤੂ ਫਿਰ ਵੀ ਸਿੱਖਿਆ ਬੱਚਿਆਂ ਤਕ ਨਹੀਂ ਪਹੁੰਚ ਰਹੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਨੀਤ ਕੁਮਾਰ ਸਿੰਗਲਾ ਸਟੇਟ ਅਵਾਰਡੀ ਅਧਿਆਪਕ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਿਆਰ ਨੀਵਾ ਜਾਣ ਦਾ ਪਹਿਲਾਂ ਕਾਰਨ ਹੈ ਜਲਦਬਾਜੀ ਵਿੱਚ ਫੈਸਲਾ ਲੈਣਾ ਜਿਵੇਂ ਸਕੂਲ ਸਮੇਂ ਵਿੱਚ ਤਬਦੀਲੀ ਕਰਨੀ ਸਕੂਲ ਵਿਚ ਲਗਾਤਾਰ ਪੇਪਰ, ਟੈਸਟ, ਪਰੀ ਬੋਰਡ ਪ੍ਰੀਖਿਆ ਆਦਿ ਜਦੋ ਸਕੂਲ ਹੀ ਕਰੋਨਾ ਮਾਹਵਾਰੀ ਤੋ ਬਚਾਉਣ ਲਈ ਬੰਦ ਹਨ ਤਾ ਸਿਲੇਬਸ ਤਾ ਪਹਿਲਾਂ ਹੀ ਖਤਮ ਨਹੀਂ ਹੋਇਆ ਫਿਰ ਪੇਪਰ ਦਾ ਕੀ ਮਤਲਬ। ਅਧਿਆਪਕ ਮਾਪੇ ਮਿਲਣਗੀਆਂ ਬਿਨਾਂ ਲੋੜ ਤੋ ਕਿਉ ਕਿ ਮਾਪੇ ਵੀ ਜਾਣਦੇ ਹਨ ਬਚਿਆ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ ਫਿਰ ਬਚਿਆਂ ਦਾ ਪੜਾਈ ਵਿਚ ਪਿਛੇ ਰਹਿਣਾ ਲਾਜਮੀ ਹੈ ਜੇਕਰ ਸਿਿਖਆ ਨੂੰ ਠੀਕ ਢੰਗ ਨਾਲ ਕਰਵਾਉਣਾ ਹੈ ਤਾ ਇਸ ਦੀ ਨੀਤੀ ਸਿਲੇਬਸ ਪੇਪਰ ਪੈਟਰਨ ਸਕੂਲ ਦਾ ਸਮਾ ਛੁੱਟੀਆ  ,ਮੁਕਾਬਲੇ  ਆਦਿ ਪਹਿਲਾਂ ਹੀ ਨਿਸ਼ਚਿਤ ਕਰ ਲਿਆ ਜਾਵੇ ਘਟ ਤੋ ਘਟ ਦੋ ਸਾਲ ਇਹਨਾਂ ਵਿੱਚ ਬਦਲਾਅ ਨਾ ਕੀਤਾ ਜਾਵੇ ਬਚਿਆ ਦੀ ਫੀਸ ਵਜ਼ੀਫੇ ਆਦਿ ਬਾਰੇ ਈ ਪੰਜਾਬ ਹੀ ਹੋਣਾ ਚਾਹੀਦਾ ਹੈ ਨਾ ਕਿ ਵੱਖਰੇ ਵੱਖਰੇ ਪਰੋਟਲ, ਸਰਕਾਰ ਦੇ ਯਤਨ ਸਦਕਾ ਸਕੂਲ ਵਿੱਚ ਕਾਮਰਸ ਗਰੁੱਪ, ਸਾਇੰਸ ਗਰੁੱਪ  ਦਿਤੇ ਗਏ ਹਨ ਉਸ ਵਿੱਚ ਕਾਮਰਸ ਲੈਕਚਰਾਰ  342 ਸਾਇੰਸ ਗਰੁੱਪ ਲਈ 200 ਲੈਕਚਰਾਰ ਚਾਹੀਦਾ ਹੈ ਤਾਂ ਜੋ ਸਿਿਖਆ ਠੀਕ ਢੰਗ ਨਾਲ ਕਰਵਾਈ ਜਾਵੇ ਪਰ ਮੈ ਪਿਛਲੇ ਸਾਲਾ ਤੋ ਦੇਖ ਰਿਹਾ ਹਾਂ ਸਕੂਲ ਅਪਗਰੇਟ ਕੀਤੇ ਜਾਂਦੇ ਹਨ ਪਰ ਅਧਿਆਪਕ, ਲੈਕਚਰਾਰ ਨਹੀਂ ਦਿੱਤੇ ਜਾਂਦੇ ਕੀ ਇਸ ਤਰ੍ਹਾਂ ਕਰਨਾ ਸਹੀ ਹੈ। ਸਕੂਲਾਂ ਵਿੱਚ ਕੋਵਿਡ 19 ਦੀ ਹਦਾਇਤਾਂ ਲਈ ਸਕੂਲ ਵਿੱਚ ਸਮੇਂ ਸਮੇਂ ਸਿਹਤ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ ਤਾ ਕਿ ਵਿਿਦਆਰਥੀਆਂ ਨੂੰ ਕੋਵਿਡ ਵਰਗੀ ਮਾਹਵਾਰੀ ਤੋ ਬਚਾਇਆ ਜਾ ਸਕੇ। ਪਰ ਫਿਰ ਵੀ ਜੋ ਸਿਿਖਆ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਉਹ ਪਹਿਲਾਂ ਨਾਲੋਂ ਵਧੀਆ ਹਨ ਮੈਨੂੰ  ਆਸ ਹੈ ਜੋ ਕਮੀਆਂ ਹਨ ਉਸ ਨੂੰ ਦੂਰ ਕੀਤਾ ਜਾਵੇਗਾ। 

NO COMMENTS