*ਸਾਵਣ ਸਿਵਰਾਤਰੀ ਦੇ ਵਰਤ ਨਾਲ ਹੁੰਦੀਆ ਹਨ ਮਨੋਕਾਮਨਾਵਾ ਪੂਰੀਆ : ਵਿਨੋਦ ਗੂਗਨ*

0
55

ਮਾਨਸਾ 03 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ) ਜੈ ਸ਼ੰਤੋਸੀ ਮਾਤਾ ਮੰਦਿਰ ਕਮੇਟੀ ਵੈਲਫੇਅਰ ਵੱਲੋ ਹਰ ਸਾਲ ਦੀ ਤਰ੍ਹਾ ਸ਼ਿਵਰਾਤਰੀ ਦਾ ਤਿਉਹਾਰ ਜੈ ਸ਼ੰਤੋਸੀ ਮਾਤਾ ਮੰਦਿਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਮੋਕੇ ਜਿੱਥੇ ਜਲੇਬੀਆਂ ਤੇ ਭੰਗ ਦਾ ਪ੍ਰਸ਼ਾਦ ਬੜੀ ਸਰਧਾ ਪੂਰਵਿਕ ਵਰਤਾਇਆ  ਉਥੇ  ਹੀ ਜੈ  ਸ਼ੰਤੋਸੀ ਮਾਤਾ ਮਹਿਲਾ ਸੁੰਦਰਕਾਂਡ ਕਮੇਟੀ ਤੇ ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਦੁਆਰਾ  ਸਿਵ ਦਾ ਗੁਣਗਾਣ ਕੀਤਾ ਗਿਆ ਤੇ ਇਸ ਮੌਕੇ  ਮੰਦਿਰ ਕਮੇਟੀ ਮੈਬਰਾ ਤੋ ਪੰਡਿਤ ਜੈ ਦੇਵ ਸਰਮਾ ਤੇ ਪੰਡਿਤ ਪੁਨਿਤ ਸਰਮਾ ਨੇ ਸਿਵਲਿੰਗ ਉੱਪਰ ਜਲ ਅਭਿਸ਼ੇਕ ਕਰਵਾਇਆ  ਗਿਆ ।ਇਸ ਮੋਕੇ ਪ੍ਰਧਾਨ ਵਿਨੋਦ ਕੁਮਾਰ ਗੂਗਨ ,ਸੈਕਟਰੀ ਨਵਦੀਪ ਆਹਲੂਵਾਲੀਆ ,ਕੈਸ਼ੀਅਰ ਆਰ ਸੀ ਗੋਇਲ ,ਵਾਇਸ ਪ੍ਰਧਾਨ ਚੰਦਰ ਸੇਖਰ ,ਪ੍ਰੋਜੈਕਟ ਚੈਅਰਮੈਨ ਸੰਜੇ ਮਿੱਤਲ ,ਸਰਪ੍ਰਸਤ ਵਿਜੈ ਕੁਮਾਰ ਗਰਗ (ਆਰੇਵਾਲੇ),ਰੂਲਦੁ ਰਾਮ ਬਾਸਲ(ਮਾਸਟਰ),ਪ੍ਰੇਮ ਨਾਥ ਵਕੀਲ ,ਭਗਵੰਤ ਰਾਏ ,ਰਵੀ ਬਾਸਲ,ਹਨੀਸ਼ ਬਾਸਲ (ਹਨੀ),ਘਨਸ਼ਾਮ ਦਾਸ ਬਾਸਲ ,ਰਾਮ ਚੰਦ ਚਰਾਇਆ ,ਲੀਗਲ ਅਡਵਾਈਜ਼ਰ ਨੇਮ ਕੁਮਾਰ ਜੈਨ ,ਮੁੱਖ ਸਲਾਹਕਾਰ ਅਸੋਕ ਕੁਮਾਰ ਗਰਗ ,ਜੁਆਇੰਟ ਸੈਕਟਰੀ ਅਸੋਕ ਗਰਗ (ਸ਼ੀਸੂਪਾਲ ),ਜੁਆਇੰਟ ਕੈਸ਼ੀਅਰ ਰਵੀ ਮਿੱਤਲ ,ਪੀ ਆਰ ਓ ਬਲਜੀਤ ਕੜਵਲ ,ਕਾਰਜਕਾਰੀ ਮੈਬਰ ,ਪਵਨ ਕੁਮਾਰ (ਪੱਪੂ ਜੋਗਾ ),ਲਛਮਣ ਦਾਸ ਜਟਾਣਾ ,ਸ਼ਤੀਸ ਕੁਮਾਰ ਕਾਲੂ ,ਦਰਸ਼ਨ ਕੁਮਾਰ ਭੰਮਾ,ਰੂਲਦੁ ਰੋੜੀ ਵਾਲੇ ,,ਰਾਮਪਾਲ ਟੈਨੀ ,ਸੰਨੀ ਗੋਇਲ ,ਦਰਸਨ ਭੰਮਾ ,ਪ੍ਰਵੀਨ ਟਿੰਕੂ ,ਅਮਰਜੀਤ ਮਾਖਾ ਉੱਘੇ ਸਮਾਜਸੇਵੀ ਗੋਲਡੀ ਗਾਂਧੀ ਹਾਜਰ ਸਨ ।ਪ੍ਰਧਾਨ ਵਿਨੋਦ ਕੁਮਾਰ ਗੂਗਨ ਨੇ ਦੱਸਿਆ ਕਿ  ਸਾਵਣ ਸ਼ਿਵਰਾਤਰੀ ਦੇ ਵਰਤ ਦਾ ਵੀ ਬਹੁਤ ਮਹੱਤਵ ਹੈ। ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਮੁਸੀਬਤਾਂ, ਪ੍ਰੇਸ਼ਾਨੀਆਂ, ਰੋਗ, ਗ੍ਰਹਿ ਨੁਕਸ ਆਦਿ ਦੂਰ ਹੁੰਦੇ ਹਨ ਅਤੇ ਭਗਵਾਨ ਸ਼ਿਵ ਦੀ ਕਿਰਪਾ ਨਾਲ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ। ਨਵਦੀਪ ਆਹਲੂਵਾਲੀ ਸਕੱਤਰ ਸੰਤੋਸੀ ਮਾਤਾ ਮੰਦਰ ਨੇ ਆਏ ਹੋਏ ਮਹਿਮਾਨਾ ਤੇ ਸਿਵ ਭਗਤਾ ਦਾ ਧੰਨਵਾਦ ਕੀਤਾ ਤੇ ਉਹਨਾ ਕਿਹਾ ਕਿ ਇਸ ਤਰਾ ਹੀ ਅੱਗੇ ਤੋ ਵੀ ਵੱਧ ਚੜ ਕੇ ਮੰਦਿਰ ਵਿੱਚ ਧਾਰਮਿਕ ਪ੍ਰੋਗਰਾਮ ਹੋਣਗੇ ਤੇ ਮੰਦਿਰ ਦੀ ਬੇਹਤਰੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

NO COMMENTS