ਸਾਰਾ ਯਹਾ ਵੱਲੋਂ ਨਵਾਂ ਸਾਲ 2021 ਮੁਬਾਰਕ

0
23

ਨਵਾਂ ਸਾਲ 2021 ਸਾਡੀਆਂ ਬਰੂਹਾਂ ‘ਤੇ ਦਸਤਕ ਦੇ ਚੁੱਕਾ ਹੈ ਤੇ 2020 ਨੂੰ ਅਸੀਂ ਅਲਵਿਦਾ ਕਹਿ ਆਏ ਹਾਂ। ਨਵੇਂ ਵਰ੍ਹੇ ਨਾਲ ਹੀ ਬਹੁਤ ਸਾਰੇ ਨਵੇਂ ਬਦਲਾਅ ਵੀ ਆਉਂਦੇ ਹਨ। ਸਾਲ 2020 ਬੇਸ਼ੱਕ ਸਾਰਿਆਂ ਲਈ ਹੀ ਬਹੁਤ ਮੁਸ਼ਕਿਲ ਭਰਿਆ, ਚੁਣੌਤੀਆਂ ਭਰਪੂਕ ਰਿਹਾ ਪਰ ਕਾਮਨਾ ਕਰਦੇ ਹਾਂ ਕਿ 2021 ‘ਚ ਜ਼ਿੰਦਗੀ ਮੁੜ ਲੀਹੇ ਪੈ ਜਾਵੇ।

ਸਾਰਾ ਯਹਾ ਦੀ ਟੀਮ ਵੱਲੋਂ ਸਾਰੇ ਪਾਠਕਾਂ ਤੇ ਦਰਸ਼ਕਾਂ ਨੂੰ ਨਵਾਂ ਸਾਲ ਮੁਬਾਰਕ। ਤੁਸੀਂ ਇਸ ਸਾਲ ਵੀ ਸਾਡੇ ‘ਤੇ ਭਰੋਸਾ ਬਣਾਈਂ ਰੱਖਣਾ ਤੇ ਅਸੀਂ ਵੀ ਤਹਾਨੂੰ ਨਿਰਪੱਖ ਖ਼ਬਰਾਂ ਦਿਖਾਉਣ ਲਈ ਵਚਨਬੱਧ ਹਾਂ।

—- ਮੁੱਖ ਸੰਪਾਦਕ – ਬਲਜੀਤ ਸ਼ਰਮਾ

NO COMMENTS