*ਸਾਬਕਾ ਮੰਤਰੀ ਸ੍ਰ ਸ਼ੇਰ ਸਿੰਘ ਗਾਗੋਵਾਲ ਦੀ ਯਾਦ ਮਨਾਈ*

0
115

ਮਾਨਸਾ 2 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਕਾਂਗਰਸ ਕਮੇਟੀ ਮਾਨਸਾ ਵੱਲੋਂ ਅੱਜ ਸਾਬਕਾ ਮੰਤਰੀ ਸ੍ਰ ਸ਼ੇਰ ਸਿੰਘ ਗਾਗੋਵਾਲ ਦੀ ਅੱਠਵੀਂ ਬਰਸੀ ਮੌਕੇ ਸਮਾਗਮ ਵਿੱਚ ਗਾਗੋਵਾਲ ਸਾਹਿਬ ਨੂੰ ਬੀਬੀ ਗੁਰਪ੍ਰੀਤ ਕੌਰ ਗਾਗੋਵਾਲ ਦੀ ਅਗਵਾਈ ਹੇਠ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਬੋਲਦਿਆਂ ਉਹਨਾਂ ਆਖਿਆ ਕਿ ਇਹੋ ਜਿਹੇ ਮਹਾਨ ਆਗੂ ਦੀ ਬਦੌਲਤ ਹੀ ਸਮਾਜ ਤਰੱਕੀ ਕਰਦਾ ਹੈ ਤੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਸੋ ਸਾਨੂੰ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ। ਸਮਾਗਮ ਵਿੱਚ ਬਲਾਕ ਪ੍ਰਧਾਨ ਸੁਖਦਰਸ਼ਨ ਸਿੰਘ ਖਾਰਾ,ਨੇਮ ਚੰਦ ਚੌਧਰੀ, ਗੁਰਦੀਪ ਸਿੰਘ ਦੀਪਾ, ਸਤੀਸ਼ ਮਹਿਤਾ,ਰੋਹਤਾਸ਼ ਕੁਮਾਰ ,ਰਮੇਸ਼ ਕੁਮਾਰ,ਚੰਦਰ ਸ਼ੇਖਰ ਨੰਦੀ, ਅੰਮ੍ਰਿਤ ਪਾਲ ਗੋਗਾ, ਬਿੱਟੂ ਸ਼ਰਮਾ ਭੁਪਾਲ, ਸੁਰੇਸ਼ ਕੁਮਾਰ ਨੰਦਗੜ੍ਹੀਆ ,ਐਡਵੋਕੇਟ ਮੁਕੇਸ਼ ਕੁਮਾਰ ਵਿੱਕੀ, ਅੰਮ੍ਰਿਤ ਪਾਲ ਸਿੰਘ ਕੂਕਾ, ਜਸਵੰਤ ਟੈਨੀ, ਵਿਜੇ ਜੈਨ, ਕਰਨੈਲ ਸਿੰਘ, ਪ੍ਰਮਜੀਤ ਸਿੰਘ ਗਾਗੋਵਾਲ, ਚਰਨਜੀਤ ਸਿੰਘ, ਸੰਦੀਪ ਸ਼ਰਮਾ, ਹਰਵਿੰਦਰ ਭਾਰਦਵਾਜ,ਰਾਏ ਸਿੰਘ ਗੁੜਥੜੀ ਹਾਜ਼ਰ ਸਨ।

NO COMMENTS