*ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਅੱਜ ਸਵਾਮੀ ਸ਼੍ਰੀ ਅੰਮ੍ਰਿਤ ਮੁਨੀ ਮਹਾਰਾਜ ਜੀ ਨੂੰ ਸਨਮਾਨਿਤ ਕੀਤਾ ਗਿਆ।*

0
110

 (ਸਾਰਾ ਯਹਾਂ/ਮੁੱਖ ਸੰਪਾਦਕ )

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸ਼੍ਰੀ ਰੁਲਦੂ ਰਾਮ ਨੰਦਗੜ੍ਹ ਜੀ ਨੇ ਦੱਸਿਆ ਕਿ ਅੱਜ ਗੁਪਤ ਨਵਰਾਤਰਿਆਂ ਦੀ ਤੀਸਰੀ ਤਿਥੀ ਨੂੰ ਸ਼੍ਰੀ ਉਦਾਸੀਨ ਮਹਾਂ ਮੰਡਲ ਪੰਜਾਬ ਦੇ ਪ੍ਰਮੁੱਖ ਬਣਨ ਤੇ ਸਵਾਮੀ ਸ਼੍ਰੀ ਅੰਮ੍ਰਿਤ ਮੁਨੀ ਮਹਾਰਾਜ ਜੀ ਨੂੰ ਸਨਮਾਨਿਤ ਕੀਤਾ ਗਿਆ।
ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਮਾਨਸਾ ਵਿਖੇ ਇੱਕ ਸਾਦਾ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਵਾਮੀ ਜੀ ਨੂੰ ਇਹ ਜ਼ਿੰਮੇਵਾਰੀ ਮਿਲਣ ਤੇ ਮਾਨਸਾ ਦਾ ਨਾਮ ਉੱਚਾ ਹੋਇਆ ਹੈ। ਅਸੀਂ ਪਰਮਾਤਮਾ ਪਾਸੋਂ ਸਵਾਮੀ ਜੀ ਦੇ ਉਜਵਲ ਭਵਿੱਖ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕਰਦੇ ਹਾਂ। ਸਵਾਮੀ ਜੀ ਹਮੇਸ਼ਾ ਸਾਡੇ ਮਾਰਗ ਦਰਸ਼ਕ ਬਣਕੇ ਅਗਵਾਈ ਕਰਦੇ ਰਹਿਣਗੇ। ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਸਾਨੂੰ ਪ੍ਰਾਪਤ ਹੁੰਦਾ ਰਹੇਗਾ।
ਸਭਾ ਵੱਲੋਂ ਸਵਾਮੀ ਜੀ ਨੂੰ ਲੋਈ ਅਤੇ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ

NO COMMENTS