*ਸ਼੍ਰੀ ਲਕਸ਼ਮੀ ਨਰਾਇਣ ਮੰਦਰ ਮਾਨਸਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਮਾਨਸਾ ਵਲੋਂ Covid 19 ਵੈਕਸੀਨੇਸਨ ਕੈਂਪ ਲਗਾਇਆ ਗਿਆ*

0
96

ਮਾਨਸਾ/ 12 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) : ਅੱਜ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਮਾਨਸਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਮਾਨਸਾ ਵਲੋਂ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਸਹਿਯੋਗ ਨਾਲ Covid 19 ਵੈਕਸੀਨੇਸਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ Dr.ਰਣਜੀਤ ਸਿੰਘ ਰਾਏ ਅਤੇ Dr.ਹਰਚੰਦ ਸਿੰਘ SMO ਮਾਨਸਾ ਅਤੇ Dr.ਓਬਰਾਏ ਦੁਆਰਾ ਕੀਤਾ ਗਿਆ। ਸਭਾ ਦੇ ਪ੍ਰਧਾਨ ਵਿਨੋਦ ਭੰਮਾ ਅਤੇ ਪ੍ਰੋਜੈਕਟ ਚੇਅਰਮੈਨ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ Dr.ਜਨਕ ਰਾਜ ਦੀ ਗਾਈਡ ਲਾਇਨ ਅਨੁਸਾਰ Covid 19 ਵੈਕਸਿਨੇਸ਼ਨ ਕੈਂਪ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਮਾਨਸਾ ਵਿਖੇ ਲਗਾਇਆ ਗਿਆ ਅਤੇ ਇਸ ਕੈਂਪ ਵਿੱਚ 200 ਤੋਂ ਜ਼ਿਆਦਾ ਟੀਕੇ ਲਗਾਏ ਗਏ ਆਖਿਰ ਵਿੱਚ ਵਾਈਸ ਪ੍ਰਧਾਨ ਹਰੀ ਰਾਮ ਡਿੰਪਾ ਅਤੇ ਖਜਾਨਚੀ ਯੁਕੇਸ਼ ਗੋਇਲ ਨੇ ਆਏ ਹੋਏ ਮਹਿਮਾਨਾਂ ਦਾ ਤੇ ਮੈਂਬਰਾਂ ਦਾ ਸੁਆਗਤ ਕੀਤਾ। ਇਸ ਮੌਕੇ ਵਿਨੋਦ ਭੰਮਾਂ, ਹਰੀ ਰਾਮ ਡਿੰਪਾ,ਯੂਕੇਸ਼ ਗੋਇਲ,ਰਾਜੇਸ਼ ਪੰਧੇਰ,ਬਿੰਦਰ ਪਾਲ,Dr.ਵਰੁਣ,ਅਸ਼ੋਕ ਗਰਗ,ਕ੍ਰਿਸ਼ਨ ਬਾਂਸਲ,ਕੰਵਲਜੀਤ ਸ਼ਰਮਾ, ਇੰਦਰਸੈਨ ਅਕਲੀਆ,ਸੁਰਿੰਦਰ ਲਾਲੀ, ਮੁਨੀਸ਼ ਬਾਂਸਲ, ਪ੍ਰਸ਼ੋਤਮ ਬਾਂਸਲ,ਰਮੇਸ਼ ਜਿੰਦਲ,ਸੁਰਿੰਦਰ ਪਿੰਟਾ,ਸੰਨੀ,ਰਾਜੀਵ, ਲੱਛਮਨ ਜਟਾਨਾ,ਨਸੀਬ ਬਹਿਣੀਵਾਲ,ਕਾਲੂ ਰਾਮ,ਸੰਜੀਵ ਬੌਬੀ,ਕੁਲਦੀਪ ਚਾਂਦਪੁਰੀਆ,ਮੁਕੇਸ਼,ਪ੍ਰੇਮ ਕੁਮਾਰ,ਰੁਲਦੂ ਰੋੜੀ,ਮਨੋਜ ਅਤੇ ਹੋਰ ਸਭਾ ਦੇ ਮੈਂਬਰ ਮੌਜੂਦ ਸਨ।

NO COMMENTS