*ਸ਼੍ਰੀ ਅਮਰਨਾਥ ਦੀਪਵਿੱਤਰ ਗੁੱਫਾ ਲਈ ਭੰਡਾਰਾ ਰਾਵਨਾ ਕੀਤਾ ਗਿਆ*

0
76

ਮਾਨਸਾ 17 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)29 ਜੂਨ ਤੋਂ 19 ਅਗਸਤ ਤੱਕ ਚੱਲਣ ਵਾਲੀ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਸ਼੍ਰੀ ਹਰ ਹਰ ਮਹਾਦੇਵ ਸੇਵਾ ਸੰਸਥਾਨ ਮਾਨਸਾ ਵੱਲੋਂ ਭੰਡਾਰਾ ਅੱਜ ਰਵਾਨਾ ਇਸ ਸ਼ੁਭ ਮੌਕੇ ‘ਤੇ ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ੌਂਕੀ,ਨੇ ਦੱਸਿਆ ਕਿ ਸੰਸਥਾ ਵੱਲੋਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ ਸੰਸਥਾ ਵੱਲੋਂ ਅਤੇ ਇਸ ਸਾਲ ਜੰਮੂ ਕਸ਼ਮੀਰ ਸਾਇਨ ਬੋਰਡ ਵੱਲੋਂ ਸ੍ਰੀ ਅਮਰਨਾਥ ਪਵਿੱਤਰ ਗੁੱਫਾ ਤੋਂ ਤਿੰਨ ਕਿਲੋਮੀਟਰ ਪਹਿਲਾਂ ਬਰਾਰੀ ਵਿਖੇ ਜਗ੍ਹਾ ਦਿੱਤੀ ਹੈ ਅਮਰ ਯਾਤਰੀਆਂ ਲਈ ਵਿਸ਼ਾਲ ਭੰਡਾਰਾ ਅਤੇ ਦਵਾਈਆਂ ਦੀ ਫੇਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਅਭਿਸ਼ੇਕ ਸਿੰਗਲਾ ਮਨੂ, ਕੈਸ਼ੀਅਰ ਹਿਮਾਂਸ਼ੂ ਸਿੰਗਲਾ, ਅੰਜਮ ਗੋਇਲ, ਰਾਹੁਲ ਗੋਇਲ, ਗੋਪੇਸ਼ ਸਿੰਗਲਾ, ਸਾਹਿਲ ਗੋਇਲ, ਸ਼ੋਬਨ ਗੋਇਲ, ਅਰਜੁਨ ਗੋਇਲ, ਸਮੀਰ ਛਾਬੜਾ, ਅਸ਼ੀਸ਼ ਅਗਰਵਾਲ, ਵਿਨੈ ਗਰਗ ਆਦਿ ਹਾਜ਼ਰ ਸਨ | , ਜੋਨੀ ਨੰਦਗੜ੍ਹ, ਜੀਵਨ ਸੁਖਮਨੀ, ਰਾਕੇਸ਼ ਬਾਲਾਜੀ, ਨਵੀਨ ਸਿੰਗਲਾ ਆਦਿ ਮੈਂਬਰ ਹਾਜ਼ਰ ਸਨ।ਕਰਨ ਸਿੰਗਲਾ ਪੈਟਰੋਲ ਪੰਪ ਦੇ ਲੋਕਾਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਨਾਰੀਅਲ ਵੱਢਣ ਦੀ ਰਸਮ ਸ਼੍ਰੀ ਮਨੀਸ਼ ਕੁਮਾਰ ਪਾਲ ਇਲੈਕਟ੍ਰਿਕ ਇੰਡ., ਸੋਨੀ ਗਰਗ ਜੀ ਬਠਿੰਡਾ ਅਤੇ ਸ਼੍ਰੀ ਅੰਕਿਤ ਸਿੰਗਲਾ ਠੇਕੇਦਾਰ ਨੇ ਨਿਭਾਈ। ਵਿਕਰਮ ਅਰੋੜਾ ਨੇ ਸੰਸਥਾ ਸੇਵਾਦਾਰਾਂ ਨੂੰ ਸਿਰੋਪਾਓ ਭੇਟ ਕੀਤੇ

NO COMMENTS