ਮਾਨਸਾ 06 ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਸ਼੍ਰੀਮਾਨ ਹਿਮਾਂਸ਼ੂ ਸ਼ਰਮਾ ਪੁੱਤਰ ਪੰਡਿਤ ਸ਼੍ਰੀ ਅਸ਼ੋਕ ਕੁਮਾਰ ਪੁਜਾਰੀ ਸ਼੍ਰੀ ਹਨੂੰਮਾਨ ਮੰਦਰ ਸਿਨੇਮਾ ਰੋਡ ਮਾਨਸਾ ,ਪੰਜਾਬ ਰਾਜ ਤੇ ਜਿਲ੍ਹਾ ਪ੍ਰਧਾਨ ਬਣਾਉਣ ਤੇ ਲੱਖ ਲੱਖ ਵਧਾਈ, ਬ੍ਰਾਹਮਣ ਏਕਤਾ ਮੰਚ ਦੇ ਕੌਮੀ ਪ੍ਰਧਾਨ ਨੇ ਅਜੇ ਮੁਦਗਿਲ ਨੂੰ ਨਾਮਜ਼ਦ ਕੀਤਾ ਹੈ
ਹਿਮਾਂਸ਼ੂ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸੰਸਕ੍ਰਿਤ ਭਾਸ਼ਾ ਨੂੰ ਬਚਾਉਣ ਦੀ ਲੋੜ ਹੈ! ਸਰਕਾਰਾਂ ਨੇ ਪੰਜਾਬ ਵਿਚ ਸੰਸਕ੍ਰਿਤ ਭਾਸ਼ਾ ਖ਼ਤਮ ਕਰ ਦਿੱਤੀ ਹੈ।ਮਹਾ ਸੰਸਕ੍ਰਿਤ ਸਕੂਲ ਬੰਦ ਹੋਣ ਦੀ ਸਥਿਤੀ ਵਿਚ ਹਨ। ਹਿਮਾਂਸ਼ੂ ਸ਼ਰਮਾ ਨੇ ਕਿਹਾ ਕਿ ਸੰਸਕ੍ਰਿਤ ਭਾਸ਼ਾ ਸਾਰੀਆਂ ਭਾਸ਼ਾਵਾਂ ਦੀ ਮਾਂ ਹੈ। ਜੇਕਰ ਸੰਸਕ੍ਰਿਤ ਖ਼ਤਮ ਕੀਤੀ ਜਾਂਦੀ ਹੈ ਤਾਂ ਹੋਰ ਸਾਰੀਆਂ ਭਾਰਤੀ ਭਾਸ਼ਾਵਾਂ ਘਟੀਆ ਹੋ ਜਾਣਗੀਆਂ ਅਤੇ ਅਸੀਂ ਸੰਸਕ੍ਰਿਤ ਦਾ ਸਵਾਗਤ ਕਰਦੇ ਹਾਂ। ਪੰਜਾਬ ਵੱਲੋਂ ਸੰਸਕ੍ਰਿਤ ਅਤੇ ਪੰਜਾਬੀ ਭਾਸ਼ਾ ਦਾ ਸਵਾਗਤ ਕੀਤਾ ਜਾਵੇਗਾ