*ਸ਼ਿਰਡੀ ਸਾਈ ਸਮਾਜ ਮੰਦਰ ਵੱਲੋ ਮਾਨਸਾ ਦੇ ਸ੍ਰੀ ਸੰਦੀਪ ਕੁਮਾਰ ਬਾਠਲਾ ਦਾ ਸਮਾਗਮ ਦੌਰਾਨ ਖਾਸ ਸਨਮਾਨ*

0
133


ਮਾਨਸਾ 23 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਦੇ ਸਮਾਰਟ ਮੂਵ ਗਰੁੱਪ ਦੇ ਐਮ ਡੀ ਸ੍ਰੀ ਸੰਦੀਪ ਕੁਮਾਰ ਭਾਠਲਾ ਜਿਨਾ ਨੇ ਪੂਰੇ ਭਾਰਤ ਵਿੱਚ ਮਾਨਸਾ ਦਾ ਨਾਮ ਉੱਚਾ ਕੀਤਾ ਵੀਰਵਾਰ ਸ਼ਾਮ ਨੂੰ ਸੈਕਟਰ 29, ਚੰਡੀਗੜ੍ਹ ਦੇ ਸ਼ਿਰਡੀ ਸਾਈਂ ਸਮਾਜ ਮੰਦਰ ਵਿੱਚ ਆਰਤੀ ਦੇ ਸਮੇਂ ਸ਼੍ਰੀ ਸੰਦੀਪ ਕੁਮਾਰ ਭਾਠਲਾ, ਆਪਣੇ ਪੁੱਤਰ ਦੇਵਾਂਗ ਭਾਠਲਾ ਨਾਲ, ਸ਼੍ਰੀ ਸਾਂਈ ਬਾਬਾ ਜੀ  ਦਾ ਆਸ਼ੀਰਵਾਦ ਲੈਣ ਲਈ ਪਹੁੰਚੇ। ਇਸ ਪਵਿਤ੍ਰ ਮੌਕੇ ‘ਤੇ ਮੰਦਰ ਕਮੇਟੀ ਦੇ ਮੈਂਬਰ ਅਤੇ ਮੰਦਰ ਦੇ ਪੂਜਾਰੀ ਜੀ ਵਲੋਂ ਸ਼੍ਰੀ ਸੰਦੀਪ ਕੁਮਾਰ ਭਾਠਲਾ CMD , SMART MOVE GROUP ਅਤੇ ਉਨ੍ਹਾਂ ਦੇ ਪੁੱਤਰ ਦੇਵਾਂਗ ਭਾਠਲਾ ਨੂੰ ਵਿਸ਼ੇਸ਼ ਸਨਮਾਨ ਦੇ ਵਜੋਂ ਬਾਬਾ ਜੀ ਦੇ ਚਰਣਾ ਵਿੱਚੋਂ ਆਸ਼ੀਰਵਾਦ ਦੇ ਤੌਰ ਤੇ ਭੇਟਾ ਦਿੱਤੀ ਗਈ।
ਆਰਤੀ ਸਮਾਰੋਹ ਦੌਰਾਨ, ਸ਼੍ਰੀ ਸੰਦੀਪ ਕੁਮਾਰ ਭਾਠਲਾ ਜੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਸਾਈਂ ਬਾਬਾ ਜੀ, ਮੰਦਰ ਕਮੇਟੀ ਅਤੇ ਪੂਜਾਰੀ ਜੀ ਦਾ ਨਮਸਤਕ ਹੋ ਕੇ ਧੰਨਵਾਦ ਕੀਤਾ। ਆਰਤੀ ਸਮਾਰੋਹ ਵਿੱਚ ਮੰਦਰ ਕਮੇਟੀ ਦੇ ਮੈਂਬਰਾਂ ਨੇ ਸ਼੍ਰੀ ਭਾਠਲਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਧਰਮ ਦੇ ਪ੍ਰਤੀ ਆਸਥਾ ਅਤੇ ਸਮਾਜਿਕ ਯੋਗਦਾਨ ਦੀ ਸ਼ਲਾਘਾ ਕੀਤੀ।
ਆਰਤੀ ਸਮਾਰੋਹ ਦੌਰਾਨ, ਸ਼੍ਰੀ ਸੰਦੀਪ ਕੁਮਾਰ ਭਾਠਲਾ ਅਤੇ ਉਨ੍ਹਾਂ ਦੇ ਪੁੱਤਰ ਨੂੰ ਵਿਸ਼ੇਸ਼ ਭੇਟਾ ਦਿੱਤਾ ਗਈ।ਸਾਈਂ ਬਾਬਾ ਜੀ ਆਰਤੀ ਸਮੇਂ, ਸ਼੍ਰੀ ਸੰਦੀਪ ਕੁਮਾਰ ਭਾਠਲਾ ਜੀ ਨੇ ਭਾਵੁਕ ਹੋ ਕੇ ਮੰਦਰ ਦੇ ਪੂਜਾਰੀ ਅਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ।ਇਹ ਸਮਾਰੋਹ ਸਾਧ ਸੰਗਤ ਲਈ ਬਹੁਤ ਹੀ ਪ੍ਰੇਰਣਾਦਾਇਕ ਅਤੇ ਸਾਂਈ ਬਾਬਾ ਜੀ ਦੇ ਅਨੁਗ੍ਰਹ ਦੀ ਪ੍ਰਤੀਕਰਮਿਕ ਘੜੀ ਰਿਹਾ।

NO COMMENTS