*ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਸਤਰੀ ਭਲਾਈ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਸ਼ਮਸ਼ਾਨਘਾਟ ਵਿਚ ਬੂਟੇ ਲਾਏ ਗਏ*

0
45

24,ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ): ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਤੇ ਇਸਤਰੀ ਭਲਾਈ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਮਾਨਸਾ ਦੇ ਵਾਰਡ ਨੰਬਰ 25 ਦੇਸ਼ ਸ਼ਮਸ਼ਾਨਘਾਟ ਵਿਚ ਬੂਟੇ ਲਾਏ ਗਏ ਸ਼ਰਨਜੀਤ ਕੌਰ ਨੇ ਬੂਟੇ ਲਾਉਣ ਦੇ ਮਕਸਦ ਬਾਰੇ ਚਾਨਣਾ ਪਾਇਆ ਕੇ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ ਸਾਫ ਬਣਾਉਣ ਲਈ ਹੁਣ ਰੁੱਖਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਉਣਾ ਜ਼ਰੂਰੀ ਹੈ ਅਤੇ ਸਮੇਂ ਦੇ ਅਨੁਸਾਰ ਹੈ ਪਾਣੀ ਦੀ ਕਮੀ ਮਹਿਸੂਸ ਹੋ ਰਹੀ ਹੈ ਉਹ ਪੌਦਿਆਂ ਨਾਲ ਹੀ ਵਾਤਾਵਰਨ ਦਾ ਬਿਗੜਿਆ ਹੋਏ ਸੰਤੁਲਨ ਨੂੰ ਸਹੀ ਕੀਤਾ ਜਾਵੇ ਜਿਸ ਵਿੱਚ ਇਸਤਰੀ ਭਲਾਈ ਸਭਾ ਦੇ ਫਾਊਂਡਰ ਰਾਜ ਕੁਮਾਰ ਗਰਗ ਨੇ ਵੀ ਸਹਿਯੋਗ ਦਿੱਤਾ ਸਰਪ੍ਰਸਤ ਵੀਨਾ ਅਗਰਵਾਲ ਨੇ ਜ਼ਿੰਦਗੀ ਦੀ ਜ਼ਰੂਰਤ ਪਾਣੀ ਅਤੇ ਰੁੱਖ ਨੂੰ ਦੱਸਿਆ ਅਤੇ ਖਜ਼ਾਨਚੀ ਪਰਮਜੀਤ ਕੌਰ ਨੇ ਕਰੋਨਾ ਕਾਲ ਵਿੱਚ ਆਕਸੀਜਨ ਦੀ ਘਾਟ ਉਸ ਸਮੇਂ ਨੂੰ ਦਹਰਾਉਂਦੇ ਹੋਏ ਕਿਹਾ ਕਿ ਜੇ ਕੁਦਰਤੀ ਆਕਸੀਜਨ ਹੁੰਦੀ ਤਾਂ ਸ਼ਾਇਦ ਉਦੋਂ ਜਾਨ ਵਾਲਿਆਂ ਬਹੁਤ ਸਾਰੀਆਂ ਜਾਨਾਂ ਨਾ ਜਾਂਦੀਆਂ ਇਸ ਵਿਚ ਮੁੱਖ ਤੌਰ ਤੇ ਰਾਣੀ ਕੌਰ ਐਮ ਸੀ ਸੁਖਵਿੰਦਰ ਕੌਰ ਅਤੇ ਪਰਵਿੰਦਰ ਕੌਰ ਅਤੇ ਸ਼ਮਸ਼ੇਰ ਸਿੰਘ ਗੁਲਾਬ ਸਿੰਘ ਅਤੇ ਗੁਲਾਬ ਸਿੰਘ ਰਾਗੀ ਨੇ ਨੇ ਬੂਟੇ ਲਾਉਣ ਵਿੱਚ ਸਹਾਇਤਾ ਕੀਤੀ

NO COMMENTS