*ਸ਼ਰਾਰਤੀ ਅਨਸਰਾਂ ਵੱਲੋਂ ਘਰ ਦੇ ਬਾਹਰ ਖੜੀ ਸਵਿਫਟ ਡੀਅਰ ਗੱਡੀ ਨੂੰ ਲਾਈ ਅੱਗਂ*

0
246

ਬੁਢਲਾਡਾ, 12 ਮਾਰਚ (ਸਾਰਾ ਯਹਾਂ/ਮਹਿਤਾ ਅਮਨ) ਪਿਛਲੀ ਰਾਤ ਬੁਢਲਾਡਾ ਸ਼ਹਿਰ ਦੇ ਰੇਲਵੇ ਰੋਡ ਪੁਲਿਸ ਸਟੇਸ਼ਨ ਦੇ ਨੇੜੇ ਸਥਿਤ ਇੱਕ ਘਰ ਦੇ ਬਾਹਰ ਖੜੀ ਸਵਿਫਟ ਕਾਰ ਨੂੰ ਸ਼ਰਾਰਤੀ ਅਨਸਰਾ ਵੱਲੋਂਵ ਅੱਗ ਲਗਾ ਕੇ ਸਾੜ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਸੁਖਦੇਵ ਰਾਮ ਨੇ ਦੱਸਿਆ ਰਾਤੀਂ ਤਕਰੀਬਨ 11: 30ਵਜੇ 4 ਅਣਪਛਾਤੇ ਵਿਅਕਤੀਆਂ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਖੜੀ ਸਵਿਫਟ ਕਾਰ ਦਾ ਸ਼ੀਸ਼ਾ ਤੋੜ ਕੇ ਅੱਗ ਲਗਾ ਦਿੱਤੀ ਤੇ ਫਰਾਰ ਹੋ ਗਏ । ਪੀੜਤ ਪਰਿਵਾਰ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਪੁਲਿਸ ਨੂੰ ਵੀ ਸੁਚਿਤ ਕੀਤਾ ਗਿਆ।  ਸੁਖਦੇਵ ਰਾਮ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਹਿਰ ਅੰਦਰ ਲੀ ਫਾਇਰ ਬ੍ਰਿਗੇਡ ਮੰਗਾਉਣ ਲਈ ਜਦ ਫੋਨ ਕੀਤਾ ਗਿਆ ਤਾਂ ਉਨ੍ਹਾਂ ਅੱਗ ਬੁਝਾਊ ਗੱਡੀ ਦੇ ਚਾਲਕ ਦੇ ਨਾ ਹੋਣ ਦਾ  ਬਹਾਨਾ ਲਗਾ ਦਿੱਤਾ। ਮੌਜੂਦ ਲੋਕਾਂ ਨੇ ਕਿਹਾ ਕਿ ਫਾਇਰ ਬੇਗੇੜ ਨੂੰ ਸ਼ਹਿਰ ਚ ਲਿਆਉਣ ਦਾ ਕੀ ਫਾਇਦਾ ਅਗਰ ਐਮਰਜਂਸੀ ਸਮੇਂ ਕੰਮ ਹੀ ਨਾ ਆਈ ਪੁਲਿਸ  ਸਬੰਧੀ ਬਰੀਕੀ ਨਾਲ ਜਾਚ ਕਰ ਰਹੀ ਹੈਮਹਿਤਾ ਅਮਨ)-  ਪਿਛਲੀ ਰਾਤ ਬੁਢਲਾਡਾ ਸ਼ਹਿਰ ਦੇ ਰੇਲਵੇ ਰੋਡ ਪੁਲਿਸ ਸਟੇਸ਼ਨ ਦੇ ਨੇੜੇ ਸਥਿਤ ਇੱਕ ਘਰ ਦੇ ਬਾਹਰ ਖੜੀ ਸਵਿਫਟ ਕਾਰ ਨੂੰ ਸ਼ਰਾਰਤੀ ਅਨਸਰਾ ਵੱਲੋਂਵ ਅੱਗ ਲਗਾ ਕੇ ਸਾੜ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਸੁਖਦੇਵ ਰਾਮ ਨੇ ਦੱਸਿਆ ਰਾਤੀਂ ਤਕਰੀਬਨ 11: 30ਵਜੇ 4 ਅਣਪਛਾਤੇ ਵਿਅਕਤੀਆਂ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਖੜੀ ਸਵਿਫਟ ਕਾਰ ਦਾ ਸ਼ੀਸ਼ਾ ਤੋੜ ਕੇ ਅੱਗ ਲਗਾ ਦਿੱਤੀ ਤੇ ਫਰਾਰ ਹੋ ਗਏ । ਪੀੜਤ ਪਰਿਵਾਰ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਪੁਲਿਸ ਨੂੰ ਵੀ ਸੁਚਿਤ ਕੀਤਾ ਗਿਆ।  ਸੁਖਦੇਵ ਰਾਮ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਹਿਰ ਅੰਦਰ ਲੀ ਫਾਇਰ ਬ੍ਰਿਗੇਡ ਮੰਗਾਉਣ ਲਈ ਜਦ ਫੋਨ ਕੀਤਾ ਗਿਆ ਤਾਂ ਉਨ੍ਹਾਂ ਅੱਗ ਬੁਝਾਊ ਗੱਡੀ ਦੇ ਚਾਲਕ ਦੇ ਨਾ ਹੋਣ ਦਾ  ਬਹਾਨਾ ਲਗਾ ਦਿੱਤਾ। ਮੌਜੂਦ ਲੋਕਾਂ ਨੇ ਕਿਹਾ ਕਿ ਫਾਇਰ ਬੇਗੇੜ ਨੂੰ ਸ਼ਹਿਰ ਚ ਲਿਆਉਣ ਦਾ ਕੀ ਫਾਇਦਾ ਅਗਰ ਐਮਰਜਂਸੀ ਸਮੇਂ ਕੰਮ ਹੀ ਨਾ ਆਈ ਪੁਲਿਸ  ਸਬੰਧੀ ਬਰੀਕੀ ਨਾਲ ਜਾਚ ਕਰ ਰਹੀ ਹੈ

NO COMMENTS