ਸਵੱਛ ਭਾਰਤ 2021 ਤਹਿਤ ਭਿੰਨ ਭਿੰਨ ਅਦਾਰਿਆਂ ਦੀ ਸਵੱਛਤਾ ਰੈਂਕਿੰਗ ਕੀਤੀ ਗਈ

0
175

ਬੁਢਲਾਡਾ 30 ਨਵੰਬਰ (ਸਾਰਾ ਯਹਾ /ਅਮਨ ਮਹਿਤਾ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਬੁਢਲਾਡਾ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸਵੱਛ ਭਾਰਤ  2021 ਰਾਹੀਂ ਵੱਖ ਵੱਖ ਅਦਾਰਿਆਂ ਦੇ ਸਵੱਛਤਾ ਰੈਂਕਿੰਗ ਕੀਤੀ ਗਈ। ਇਸ ਮੁੁਹਿੰਮ ਲਈ ਪ੍ਰਸ਼ਾਸਕ ਸ੍ਰੀ ਸਾਗਰ ਸੇਤੀਆ ਐਸ ਡੀ ਐਮ ਬੁਢਲਾਡਾ,ਕਾਰਜ ਸਾਧਕ ਅਫਸਰ, ਵਿਜੇ ਕੁਮਾਰ ਜਿੰਦਲ,ਸੈਨੀਟੇਸ਼ਨ ਇੰਚਾਰਜ ਧਰਮਪਾਲ ਕੱਕੜ, ਪ੍ਰੋਗਰਾਮ ਕੁਆਰਡੀਨੇਟਰ,ਦਰਸ਼ਨ ਸਿੰਘ ਦੀ ਦੇਖਰੇਖ ਹੇਠ ਸਵੱਛਤਾ ਦੇ ਪੈਮਾਨੇ ਤਹਿਤ ਰੈਂਕਿੰਗ ਕੀਤੀ ਗਈ। ਇਸ ਰੈਂਕਿੰਗ ਅਨੁਸਾਰ  ਪੂਜੀਸ਼ਨ ਪ੍ਰਾਪਤ ਕਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਸਵੱਛ ਮੁਹੱਲਾ  ਚੌੜੀ ਗਲੀ,ਐਚਡੀਐਫਸੀ ਬੈਂਕ ਸਕੂਲ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਹਸਪਤਾਲ ਗੁਪਤਾ ਹਸਪਤਾਲ ਦਫ਼ਤਰ ਬੀਡੀਪੀਓ ਹੋਟਲ ਰੈਸਟੋਰੈਂਟ ਪਹਿਲੀ ਪੁੁਜੀਸ਼ਨ ਸਿਪਸ ਏਡ  ਵਾਈਟ   ਦੂਸਰੀ ਪੁਜੀਸ਼ਨ ਚਾਵਲਾ ਰੈਸਟੋਰੈਂਟ ਭੀਖੀ ਰੋਡ ਬੁਢਲਾਡਾ, ਮਾਰਕੀਟ ਐਸੋਸੀਏਸ਼ਨ ਕਰਿਆਨਾ ਮਰਚੈਂਟਸ ਐਸੋਸੀਏਸ਼ਨ  ਸਨਮਾਨ ਪ੍ਰਾਪਤ ਕੀਤਾ

NO COMMENTS