*ਸਰਬਸਾਂਝੀਵਾਲਤਾ ਦੇ ਸੰਦੇਸ਼ ਨਾਲ ਰਾਸ਼ਟਰੀ ਸੰਤ ਸੰਮੇਲਨ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ , ਉਪਰੰਤ ਮਹਾਨ ਤਪੱਸਵੀ ਬਾਬਾ ਕਲਿਆਣ ਦਾਸ ਜੀ ਕਰਨਗੇ ਪ੍ਰਵਚਨ ,,,*

0
60

ਮਾਨਸਾ 10 ਫਰਵਰੀ(ਸਾਰਾ ਯਹਾਂ/ਮੁੱਖ ਸੰਪਾਦਕ)ਰਾਸ਼ਟਰੀ ਸੰਤ ਸੰਮੇਲਨ ਡੇਰਾ ਬਾਬਾ ਭਾਈ ਗੁਰਦਾਸ ਜੀ ਮਾਨਸਾ ਵਿਖੇ ਬਾਬਾ ਕਲਿਆਣ ਦਾਸ ਜੀ ਦੀ ਸਰਪ੍ਰਸਤੀ ਹੇਠ ਮਹੰਤ ਅਮ੍ਰਿਤ ਮੁਨੀ ਜੀ ਪ੍ਰਧਾਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਦੀ ਸਰਪ੍ਰਸਤੀ ਅਤੇ ਯੋਗ ਅਗਵਾਈ ਹੇਠ ਚੋਥੇ ਦਿਨ ਵੀ ਚਰਚਿਤ ਸ਼ਖਸ਼ੀਅਤਾਂ ਤੇ ਸੰਗਤਾਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਲਗਵਾਈ। ਇਸ ਸਮੇਂ ਸ੍ਰੀ ਮਹੰਤ ਮਹੇਸ਼ਵਰ ਦਾਸ ਜੀ, ਮਹੰਤ ਦੁਰਗਾ ਦਾਸ ਜੀ ਸ੍ਰੀ ਪੰਚਾਇਤੀ ਵੱਡਾ ਅਖਾੜਾ ਉਦਾਸੀਨ ਭਰਮਣਸੀਲ ਜਮਾਤ ਅਲਾਹਾਬਾਦ , ਮਹਾਂ ਮਲਡੇਸਵਰ ਸੁਆਮੀ ਹਰੀ ਚੇਤਨਾ ਨੰਦ ਜੀ ਹਰਿ ਦਵਾਰ ਵਾਲੇ , ਗੁਰੂਦੇਵ ਮਹੰਤ ਪਰਮਾਨੰਦ ਜੀ ਜੰਡਿਆਲਾ ਗੁਰੂ , ਮਹਾਂ ਮੰਡਲੇਸਵਰ ਰੁਪਿੰਦਰ ਪ੍ਰਕਾਸ਼ ਜੀ ਹਰਿਦਵਾਰ, ਮਹਾਮਡਲੇਸਵਰ ਹੰਸਰਾਮ ਜੀ ਹਰੀ ਸੇਵਾ ਧਾਮ , ਸੰਤ ਬਲਵੀਰ ਸਿੰਘ ਜੀ ਸੀਚੇਵਾਲ ਰਾਜ ਸਭਾ ਮੈਂਬਰ , ਮਹੰਤ ਧਰਮਿੰਦਰ ਦਾਸ ਜੀ ਲਖਨਉ ਵਾਲੇ, ਸੰਤ ਭਰਤਦਾਸ ਜੀ ਅਯੋਧਿਆ, ਮਹਾਂ ਮਲਡੇਸਵਰ ਰੁਪਿੰਦਰ ਪ੍ਰਕਾਸ਼ ਜੀ ਮਹੰਤ ਵਿਵੇਕਾਨੰਦ ਜੀ ਜੱਸੀਪੌ ਵਾਲੀ , ਮਹੰਤ ਮੱਘਰ ਦਾਸ ਜੀ , ਮਹੰਤ ਸੁੰਦਰ ਦਾਸ ਜੀ ਪੰਜ ਗਰਾਈਂ, ਮਹੰਤ ਸਿਵਾ ਨੰਦ ਜੀ , ਮਹੰਤ ਗੋਬਿੰਦਾਨੰਦ ਜੀ ਹੀਰੇ ਵਾਲੇ , ਮਹੰਤ ਸੁਖਦੇਵ ਮੁਨੀ ਜੀ ਸੰਘੇੜਾ , ਸਵਾਮੀ ਦਮੋਦਰ ਸਰਨਦਾਸ ਜੀ , ਸਕੱਤਰ ਮਹੰਤ ਕਰਨ ਦਾਸ ਜੀ ਜੰਗੀਆਣਾ, ਖ਼ਜ਼ਾਨਚੀ ਮਹੰਤ ਮਹਾਤਮਾ ਮੁਨੀ ਜੀ ਖੈੜਾਬੇਟ ਕਪੂਰਥਲਾ , ਸੋਸ਼ਲ ਮੀਡੀਆ ਇੰਚਾਰਜ ਮਹੰਤ ਉਦੈ ਕਰਨ ਜੀ ਸੈਦੋਕੇ , ਮਹੰਤ ਸੱਤ ਮੁਨੀ ਜੀ ਭਗਤੂਆਣਾ, ਮਹੰਤ ਹੰਸ ਦਾਸ ਜੀ ਤਾਸਪੁਰਾ, ਮਹੰਤ ਬਸੰਤ ਦਾਸ ਜੀ ਅਕਲੀਆ, ਮਹੰਤ ਗੁਰਮੁਖ ਦਾਸ ਜੀ ਰੱਲਾ, ਮਹੰਤ ਅਭਿਸ਼ੇਕ ਮੁਨੀ ਜੀ ਯੂ. ਪੀ ਵਾਲੇ, ਮਹੰਤ ਰਾਮਦਾਸ ਜੀ ਮਹੰਤ ਅਕਾਲ ਦਾਸ ਜੀ ਸਿੰਘਪੁਰਾ ਬਸੰਤ ਮੁਨੀ ਜੀ ਡੇਰਾ ਬਾਰਾਂ ਦਰੀ , ਮਹੰਤ ਭਰਪੂਰ ਦਾਸ ਜੀ ਮਲਕਾਣਾ , ਮਹੰਤ ਪ੍ਰਮੇਸਰਾ ਨੰਦ ਜੀ ਧੂਰਕੋਟ , ਮਹੰਤ ਰਾਮ ਗੋਪਾਲ ਜੀ ਸੇਖਾ , ਮਹੰਤ ਰਾਮ ਦਾਸ ਜੀ ਸੁਨਾਮ , ਮਹੰਤ ਨੋਮੀ ਦਾਸ ਜੀ ਸੁਨਾਮ , ਮਹੰਤ ਗੁਰਮੇਲ ਦਾਸ ਜੀ ਬਰਨਾਲਾ, ਸੰਤ ਜੈ ਇੰਦਰ ਮੁਨੀ ਜੀ ਹਰਿਦਵਾਰ , ਮਹੰਤ ਜਗਦੇਵ ਮੁਨੀ ਜੀ ਖਾਈ , ਦੀ ਉਚੇਚੀ ਅਗਵਾਈ ਹੇਠ ਲਗਾਤਾਰ ਪ੍ਰੋਗਰਾਮ ਜਾਰੀ ਰਿਹਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮਹੰਤ ਬਾਬਾ ਅਮ੍ਰਿਤ ਮੁਨੀ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅੱਜ 11 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ 9. 30 ਵਜੇ ਕੀਰਤਨ ਹੋਵੇਗਾ ਅਤੇ ਬਾਅਦ ਦੁਪਹਿਰ ਰਾਸ਼ਟਰੀ ਸੰਤ ਸੰਮੇਲਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਕਲਿਆਣ ਦਾਸ ਜੀ ਵੱਲੋਂ ਪ੍ਰਵਚਨ ਕੀਤੇ ਜਾਣਗੇ। ਇਸ ਸੰਮੇਲਨ ਵਿੱਚ ਭਾਰਤ ਵਰਸ਼ ਵਿੱਚੋਂ ਮਹਾਨ ਤਪੱਸਵੀ ਸੰਤ ਪਹੁੰਚੇ ਹੋਏ ਹਨ। ਇਲਾਕੇ ਦੀ ਸਮੂਹ ਸੰਗਤ ਦੀ ਵੱਡੀ ਗਿਣਤੀ ਵਿੱਚ ਪਹੁੰਚੇ ਸੰਤ ਮਹਾਤਮਾ ਦੇ ਵਡਮੁੱਲੇ ਪ੍ਰਵਚਨ ਗ੍ਰਹਿਣ ਕਰਨ ਲਈ ਪਹੁੰਚਣ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਇਸ ਰਾਸ਼ਟਰੀ ਸੰਤ ਸੰਮੇਲਨ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਸ ਸਮੇਂ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੇ ਕੁਮਾਰ ਸਿੰਗਲਾ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪੀ ਏ ਅਨਮੋਲ ਪ੍ਰੀਤ ਸਿੰਘ,ਮਨਦੀਪ ਸਿੰਘ ਗੋਰਾ ਸਾਬਕਾ ਪ੍ਰਧਾਨ ਨਗਰ ਕੌਂਸਲ ,ਵਿਨੋਦ ਭੱਮਾ ਪ੍ਰਧਾਨ ਸਨਾਤਨ ਧਰਮ ਸਭਾ,ਸਤੀਸ਼ ਗੋਇਲ , ਪ੍ਰਸੋਤਮ ਅੱਗਰਵਾਲ, ਰਾਜੂ ਦਰਾਕਾ, ਮਲਕੀਤ ਸਿੰਘ ਭਪਲਾ , ਐਡਵੋਕੇਟ ਗੁਰਲਾਭ ਮਾਹਲ, ਡਾ. ਧੰਨਾ ਮੱਲ ਗੋਇਲ , ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ, ਸੁਰੇਸ਼ ਨੰਦਗੜੀਆ, ਸੋਨੀ ਗਿੱਲ , ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਕ੍ਰਿਸ਼ਨ ਚੰਦ ਗਰਗ, ਅਮਨਦੀਪ ਢੂੰਡਾ ਐਮ ਸੀ , ਐਮ ਸੀ ਵਿਸ਼ਾਲ ਜੈਨ ਗੋਲਡੀ ਅਤੇ ਰਾਮਪਾਲ ਸਿੰਘ , ਐਡਵੋਕੇਟ ਕੇ ਐਸ ਮਠਾੜੂ, ਐਡਵੋਕੇਟ ਇਸ਼ਵਰ ਦਾਸ ,ਅਮ੍ਰਿਤਪਾਲ ਸਿੰਘ ਕੂਕਾ, ਅਮ੍ਰਿਤਪਾਲ ਗੋਗਾ, ਰਨਦੀਪ ਰਾਏਪੁਰ, ਅਸ਼ੋਕ ਗਰਗ,ਮਾਸਟਰ ਤੀਰਥ ਮਿੱਤਲ , ਦਰਸ਼ਨ ਪਾਲ , ਗੁਰਪਾਲ ਠੇਕੇਦਾਰ, ਮੰਜੂ ਮਿੱਤਲ, ਸੁਖਚੈਨ ਸਿੰਘ, ਰੋਹਿਤ ਬਾਂਸਲ, ਮੱਖਣ ਮਿੱਤਲ, ਦਵਿੰਦਰ ਢਿੱਲੋਂ, ਬਲਵਿੰਦਰ ਨਾਰੰਗ , ਮਾਸਟਰ ਨਿਰਮਲ ਸਿੰਘ, ਕਮਲ ਸੀ ਏ ,ਬਿੱਲੂ , ਕਾਕੀ ,ਬੂਟਾ ਸਿੰਘ, ਰਾਜੂ ਸ਼ਕਤੀ ਮੋਟਰ, ਗੁਰੀ ਖੋਖਰ , ਡੈਵੀ ਭੰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਮਹਾਨ ਸੰਤਾਂ ਦੇ ਦਰਸ਼ਨ ਕੀਤੇ ਅਤੇ ਹਾਜ਼ਰੀ ਲਗਵਾਈ।

NO COMMENTS