ਸਰਕਾਰੀ ਸਕੂਲਾਂ ਦਾ 31 ਮਾਰਚ ਨੂੰ ਆਵੇਗਾ ਆਨਲਾਈਨ ਰਿਜ਼ਲਟ, ਕੋਰੋਨਾਵਾਇਰਸ ਕਾਰਨ ਸਿੱਖਿਆ ਵਿਭਾਗ ਦਾ ਫੈਸਲਾ

0
258

ਚੰਡੀਗੜ੍ਹ, 29 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) : ਸਰਕਾਰੀ ਸਕੂਲਾਂ ਦਾ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦਾ ਰਿਜ਼ਲਟ 31 ਮਾਰਚ ਨੂੰ ਆਵੇਗਾ। ਇਹ ਰਿਜ਼ਲਟ ਟੈਕਸਟ ਮੈਸਜ ਤੇ ਈਮੇਲ ਰਾਹੀਂ ਭੇਜਿਆ ਜਾਵੇਗਾ। ਕੋਰੋਨਾਵਾਇਰਸ ਦੇ ਕਹਿਰ ਨੂੰ ਵੇਖਦਿਆਂ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਇਹ ਫੈਸਲਾ ਲਿਆ ਹੈ। ਇਹ ਰਿਜ਼ਲਟ ਸਕੂਲ ਦੀ ਵੈੱਬਸਾਈਟ ਤੇ ਵੀ ਉਪਲਬੱਧ ਹੋਵੇਗਾ।

NO COMMENTS