ਸਰਕਾਰੀ ਪ੍ਰਾਇਮਰੀ ਸਕੂਲ ਕੋਟ ਧਰਮੂ ਦੇ ਜੇਤੂ ਖਿਡਾਰੀਆਂ ਦਾ ਯਾਦਗਰੀ ਮਾਸਟਰ ਜੱਸਾ ਸਿੰਘ ਅਵਾਰਡ ਨਾਲ ਸਨਮਾਨ*

0
27

ਮਾਨਸਾ, 24 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸਰਕਾਰੀ ਪ੍ਰਾਇਮਰੀ ਸਕੂਲ ਕੋਟ ਧਰਮੂ ਖੇਡਾਂ ਵਿੱਚ ਅੱਵਲ ਰਹਿਣ ਵਾਲੇ ਖਿਡਾਰੀਆਂ ਦਾ ਸਨਮਾਨ ਸਕੂਲ ਮੁੱਖ ਅਧਿਆਪਕ ਪਰਮਪਾਲ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਕਬੱਡੀ ਲੜਕੇ ਲੜਕੀਆਂ ਫੁਟਬਾਲ ਲੜਕੇ ਲੜਕੀਆਂ ਯੋਗਾ ਲੜਕੇ ਲੜਕੀਆਂ ਦਾ ਸਨਮਾਨ ਸਰਦਾਰ ਜੱਸਾ ਸਿੰਘ ਅਵਾਰਡ ਨਾਲ ਕੀਤਾ ਗਿਆ ਇਸ ਮੌਕੇ ਸਰਦਾਰ ਜੱਸਾ ਸਿੰਘ ਦੇ ਪਰਿਵਾਰਕ ਮੈਂਬਰ ਉਹਨਾਂ ਹੀ ਧਰਮ ਪਤਨੀ ਗੁਰਤੇਜ ਕੌਰ ਬੇਟਾ ਕੁਲਜੀਤ ਸਿੰਘ , ਸਿਮਰਜੀਤ ਕੌਰ ਸਿਮਰਪਾਲ ਕੌਰ, ਹਰਵਿੰਦਰ ਗਿੱਲ ਵੀਰਪਾਲ ਕੌਰ ਸੁਖਪਾਲ ਕੌਰ, ਇਕਬਾਲ ਸਿੰਘ , ਲਖਬੀਰ ਸੰਧੂ ਮਨਜੋਤ ਸਿੰਘ ਜਸਪਾਲ ਸਿੰਘ ਗੁਰਪ੍ਰੀਤ ਅਤੇ ਹੋਰ ਅਨੇਕਾ ਕੱਬਡੀ ਖਿਡਾਰੀ ਸ਼ਾਮਲ ਸਨ ਅੰਤ ਵਿੱਚ ਜੱਸਾ ਸਿੰਘ ਦੇ ਬੇਟਾ ਬਲਜੀਤ ਸਿੰਘ ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ

NO COMMENTS