*ਸ਼ੈੱਲਰ ਇੰਪਲਾਈਜ਼ ਐਸੋਸੀਏਸ਼ਨ ਦੀ ਹੋਈ ਬੈਠਕ ,ਪੰਜ ਮੈਂਬਰੀ ਕਮੇਟੀ ਦਾ ਗਠਨ*

0
69

ਲਹਿਰਾਗਾਗਾ 06,ਅਗਸਤ (ਸਾਰਾ ਯਹਾਂ/ਰੀਤਵਾਲ ) ਸ਼ੈੱਲਰ ਇੰਪਲਾਈਜæ ਐਸੋਸੀਏਸ਼ਨ ਦੇ ਸਾਲਾਨਾ ਜਥੇਬੰਦਕ ਢਾਂਚੇ ਦਾ
ਗਠਨ ਕਰਨ ਲਈ ਐਸੋਸੀਏਸ਼ਨ ਦੇ ਸਮ¨ਹ ਮੈਂਬਰਾਂ ਦੀ ਇਕ ਬੈਠਕ ਜਸਪਾਲ ਸਿੰਘ ,ਜੈਲੀ ਸਿੰਘ ,ਜਗਮੇਲ ਸਿੰਘ
ਬਲਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ ਵੱਖ ਸ਼ੈਲਰਾਂ ਵਿੱਚ ਕੰਮ ਕਰਦੇ
60 ਦੇ ਕਰੀਬ ਮੁਲਾਜæਮਾਂ ਨੇ ਭਾਗ ਲਿਆ ,ਬੈਠਕ ਦੌਰਾਨ ਐਸੋਸੀਏਸ਼ਨ ਦਾ ਸਾਲਾਨਾ ਲੇਖਾ ਜੋਖਾ
ਪੇਸ਼ ਕਰਨ ਉਪਰੰਤ ਮੁਲਾਜæਮਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਤੇ ਵਿਸਥਾਰਪ¨ਰਵਕ ਚਰਚਾ ਕੀਤੀ ਗਈ ਅਤੇ
ਐਸੋਸੀਏਸ਼ਨ ਦੇ ਕੰਮ ਨੂੰ ਸੁਚਾਰ¨ ਢੰਗ ਨਾਲ ਚਲਾਉਣ ਅਤੇ ਮੁਲਾਜæਮਾਂ ਦੇ ਹਿੱਤਾਂ ਦੀ ਰਾਖੀ ਲਈ ਇੱਕ
ਵਿਸæੇਸæ ਤੌਰ ਤੇ 5 ਮੈਂਬਰੀ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ ਜਿਸ ਵਿੱਚ ਜੰਟਾ ਸਿੰਘ
ਸੇਖ¨ਵਾਸ ,ਸ਼ਿਵ ਜੀ ਰਾਮ ਗੰਢ¨ਆਂ, ਸਰਬਜੀਤ ਅਲੀਸ਼ੇਰ, ਦਵਿੰਦਰਪਾਲ ਸ਼ਰਮਾ ਹਰਿਆਊ, ਗਗਨਦੀਪ ਫ਼#39;ਗੋਰਾਫ਼#39;
ਘੋੜੇਨਵ ਨੂੰ ਸ਼ਾਮਲ ਕੀਤਾ ਗਿਆ, ਨਵ ਨਿਯੁਕਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਉਹ ਐਸੋਸੀਏਸ਼ਨ ਨਾਲ
ਪ¨ਰਾ ਤਾਲਮੇਲ ਰੱਖ ਕੇ ਸ਼ੈਲਰ ਉਦਯੋਗ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ, ਸ਼ੈਲਰ ਮਾਲਕਾਂ ਅਤੇ
ਮੁਲਾਜæਮਾਂ ਦੇ ਆਪਸੀ ਰਿਸ਼ਤਿਆਂ ਦੀ ਮਜæਬ¨ਤੀ ਲਈ ਵੀ ਸ਼ੈਲਰ ਐਸੋਸੀਏਸ਼ਨ ਨਾਲ ਤਾਲਮੇਲ ਵਿੱਚ
ਰਹਿਣਗੇ , ਅਗਰ ਕਿਸੇ ਵੀ ਮੁਲਾਜ਼ਮ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਸ ਦਾ ਹੱਲ ਮਿਲ ਬੈਠ ਕੇ ਕਰ
ਲਿਆ ਜਾਵੇਗਾ !ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸ਼ੈਲਰ ਐਸੋਸੀਏਸ਼ਨ ਲਹਿਰਾਗਾਗਾ ਅਤੇ ਸ਼ੈਲਰ
ਐਸੋਸੀਏਸ਼ਨ (ਦਿਹਾਤੀ) ਦੇ ਅਹੁਦੇਦਾਰਾਂ ਨਾਲ ਬੈਠਕ ਕਰਕੇ ਮੁਲਾਜæਮਾਂ ਨੂੰ ਆ ਰਹੀਆਂ ਮੁਸ਼ਕਲਾਂ
ਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਜਾਣ¨ ਕਰਵਾਉਣਗੇ ਅਤੇ ਹੱਲ ਕਰਵਾਉਣ ਦਾ ਹਰ ਸੰਭਵ ਕੋਸ਼ਿਸ਼ ਕਰਨਗੇ
।ਉਨ੍ਹਾਂ ਸਮ¨ਹ ਰਾਈਸ ਮਿੱਲਰਜ਼ ਨੂੰ ਪ¨ਰਨ ਸਹਿਯੋਗ ਦਾ ਵਿਸ਼ਵਾਸ ਵੀ ਦਿਵਾਇਆ ।

NO COMMENTS