ਸ਼ਹਿਰ ਚ 2 ਸਮੇਤ ਇੱਕ ਨੇੜਲੇ ਪਿੰਡ ਦਾ ਵਿਅਕਤੀ ਕਰੋਨਾ ਪਾਜਟਿਵ

0
393

ਬੁਢਲਾਡਾ 20 ਅਗਸਤ (ਸਾਰਾ ਯਹਾ/ਅਮਨ ਮਹਿਤਾ, ਅਮਿਤ ਜਿੰਦਲ): ਸਥਾਨਕ ਸ਼ਹਿਰ ਦੇ ਵਾਰਡ ਨੰਬਰ 8 ਅਤੇ 18 ਤੋਂ ਇਲਾਵਾ ਨੇੜਲੇ ਪਿੰਡ ਰਾਮਗੜ੍ਹ ਸ਼ਾਹਪੁਰੀਆ ਸਮੇਤ ਤਿੰਨ ਵਿਅਕਤੀਆਂ ਦੇ ਕਰੋਨਾ ਪਾਜਟਿਵ ਟੈਸਟ ਦੇ ਮਰੀਜ ਪਾਏ ਗਏ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ 8 ਨੇੜੇ ਸਰਕਾਰੀ ਹਸਪਤਾਲ ਵਿਅਕਤੀ ਜ਼ੋ ਹਿਮਾਚਲ ਤੋਂ ਆਪਣੇ ਸਹੁਰੇ ਘਰ ਤੋਂ ਪਰਤਿਆ ਸੀ ਕਰੋਨਾ ਪਾਜਟਿਵ ਪਾਇਆ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 18 ਨਾਲ ਸੰਬੰਧਤ ਵਿਅਕਤੀ ਜ਼ੋ ਕਰੋਨਾਂ ਪਾਜਟਿਵ ਦੇ ਸੰਪਰਕ ਵਿੱਚ ਆਇਆ ਸੀ ਤੋਂ ਇਲਾਵਾ ਪਿੰਡ ਰਾਮਗੜ੍ਹ ਸ਼ਾਹਪੁਰੀਆਂ ਦਾ 27 ਸਾਲਾਂ ਵਿਅਕਤੀ ਵੀ ਕਰੋਨਾ ਪਾਜਟਿਵ ਪਾਇਆ ਗਿਆ। 

NO COMMENTS