(ਖਾਸ ਖਬਰਾਂ) *ਵੱਡੀ ਖ਼ਬਰ! ਕਬੱਡੀ ਦੇ ਕੌਮਾਂਤਰੀ ਖਿਡਾਰੀ ਸੰਦੀਪ ਸਿੰਘ ਨੰਗਲ ਨੂੰ ਗੋਲੀਆਂ ਨਾਲ ਭੁੰਨਿਆ, ਚੱਲਦੇ ਮੈਚ ‘ਚ ਕੀਤੀ ਹੱਤਿਆ* March 14, 2022 0 323 Google+ Twitter Facebook WhatsApp Telegram 14,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼)” ਜਲੰਧਰ ਦੇ ਪਿੰਡ ਮਲੀਆਂ ‘ਚ ਚੱਲ ਰਹੇ ਕਬੱਡੀ ਟੂਰਨਾਂਮੈਂਟ ਦੌਰਾਨ 2 ਦਰਜਨ ਤੋਂ ਵੀ ਹੋਰ ਨੌਜਵਾਨ ਨੇ ਗੋਲੀਆਂ ਚਲਾਕਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦਾ ਕਤਲ ਕਰ ਦਿੱਤਾ ਹੈ। ਘਟਨਾ ਦੀ ਜਾਣਕਾਰੀ ਵੀਡੀਓ ਰਾਹੀਂ ਪਤਾ ਲੱਗੀ ਹੈ।