ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਪਹੁੰਚੇ ਪੁਲਿਸ ਕਰਮਚਾਰੀ ਤੇ ਪੋਲਿੰਗ ਸਟਾਫ

0
47

ਮਾਨਸਾ ,13 ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ):ਖਾਲਸਾ ਸਕੂਲ ਮਾਨਸਾ ਬੂਥ ਨੰਬਰ 28 ਅਤੇ ਵਾਰਡ ਨੰਬਰ 13 ਤੇ ਸਾਰੇ ਸਟਾਫ ਆਪਣੀਆਂ ਡਿਊਟੀਆਂ ਤੇ ਪਹੁੰਚ ਚੁੱਕਿਆ ਅਤੇ ਡਿਊਟੀ ਦੌਰਾਨ ਸਾਰੇ ਡਿਊਟੀ ਅਫਸਰ ਸਾਰੇ ਡਿਊਟੀ ਤੇ ਤਾਇਨਾਤ ਸਨ ਪੁਲਿਸ ਕਰਮਚਾਰੀ ਵੀ ਆਪਣੀ ਡਿਊਟੀ ਤੇ ਹਾਜ਼ਰ ਸਨ ਅਤੇ ਪੁਲਿਸ ਕਰਮਚਾਰੀਆ ਨੇ ਦੱਸਿਆ ਕਿ ਕੱਲ੍ਹ ਵੋਟਾਂ ਪਾਉਣ ਲਈ ਅੰਗਹੀਣ ਅਤੇ ਬਜ਼ੁਰਗਾਂ ਨੂੰ ਛੱਡ ਕੇ ਕੋਈ ਵਹੀਕਲਜ਼ ਨੂੰ ਪੋਲਿੰਗ ਸਟੇਸ਼ਨ ਦੇ ਨੇੜੇ ਨਹੀਂ ਆਉਣ ਦਿੱਤਾ ਜਾਵੇ ਅਤੇ ਪੂਰੀ ਸ਼ਾਂਤੀ ਪੂਰਵਕ ਵੋਟਾਂ ਪਾਉਣ ਦਾ ਕੰਮ ਕੀਤਾ ਜਾਵੇਗਾ

NO COMMENTS