*ਵਿਸ਼ਵ ਸਤਨਪਾਨ ਦਿਵਸ  ਸਬੰਧੀ ਪੋਸਟਰ ਜਾਰੀ*

0
16

ਫਗਵਾੜਾ 31 ਜੁਲਾਈ(ਸਾਰਾ ਯਹਾਂ/ਸ਼ਿਵ ਕੋੜਾ) ਸਿਵਲ ਸਰਜਨ ਡਾ. ਸੁਰਿੰਦਰਪਾਲ ਕੌਰ ਨੇ ਕੀਤਾ ਵਲੋਂ ਅੱਜ ਵਿਸ਼ਵ ਬ੍ਰੈਸਟ ਫੀਡੀਗ ਵੀਕ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਹਰ ਸਾਲ ਵਿਸ਼ਵ ਸਤਨਪਾਨ ਹਫ਼ਤਾ 1 ਅਗਸਤ ਤੋ 7 ਅਗਸਤ ਮਨਾਇਆ ਜਾਂਦਾ। ਇਸ ਪ੍ਰੋਗਰਾਮ ਦੇ ਤਹਿਤ ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਗਰਭਵਤੀ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਲਈ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ ਹਨ। ਇਸ ਮੌਕੇ ਡੀਆਈਓ ਡਾ.ਰਣਦੀਪ ਸਿੰਘ ਡੀਐਫਪੀਓ ਡਾ ਅਸ਼ੋਕ ਕੁਮਾਰ, ਡੀ ਐਚ ਓ ਡਾ.ਰਾਜੀਵ ਪਰਾਸ਼ਰ ਐਸਐਮਓ ਡਾ. ਸੰਦੀਪ ਧਵਨ  ਡਾ ਨਵਪ੍ਰੀਤ ਕੌਰ ਆਰਬੀਐਸਕੇ ਕੁਆਰਡੀਨੇਟਰ ਰਣਜੀਤ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਪਰਡੈਂਟ ਰਾਮ ਅਵਤਾਰ ਆਦਿ ਹਾਜ਼ਰ ਸਨ

NO COMMENTS