*ਵਿਧਾਨ ਸਭਾ ਚੋਣਾਂ ਸਬੰਧੀ ਮਾਨਸਾ ਪੈਰਾ ਮਿਲਟਰੀ ਫੋਰਸ (ਬੀ.ਐਸ.ਐਫ.) ਨੂੰ ਦਿਤੇ ਦਿਸ਼ਾ ਨਿਰਦੇਸ਼*

0
76

ਮਾਨਸਾ, 27—01—2022  (ਸਾਰਾ ਯਹਾਂ/ਮੁੱਖ ਸੰਪਾਦਕ ): ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਵਿਧਾਨ ਸਭਾ ਚੋਣਾਂ—2022 ਦੇ ਮੱਦੇਨਜ਼ਰ ਮਾਨਯੋਗ ਚੋਣ ਕਮਿਸ਼ਨ
ਜੀ ਦੀਆ ਗਾਈਡਲਾਈਨਜ ਦੀ ਪਾਲਣਾ ਵਿੱਚ ਮਾਨਸਾ ਪੁਲਿਸ ਵੱਲੋਂ ਚੋਣਾਂ ਪਰ ਤਾਇਨਾਤ ਸਾਰੀ ਪੁਲਿਸ
ਫੋਰਸ ਅਤ ੇ ਬਾਹਰੋ ਆਈ ਪੈਰਾਮਿਲਟਰੀ ਫੋਰਸ ਨੂੰ ਗਾਈਡਲਾਈਜ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ
ਅਤ ੇ ਸਮੇਂ ਸਮੇਂ ਸਿਰ ਚੈਕਿੰਗ ਕਰਕੇ ਬਰੀਫ ਕੀਤਾ ਜਾ ਰਿਹਾ ਹੈ ਅਤ ੇ ਉਹਨਾਂ ਦੀਆ ਦੁੱਖ—ਤਕਲੀਫਾਂ ਨੂ ੰ ਸੁਣ
ਕੇ ਮੌਕਾ ਪਰ ਯੋਗ ਹੱਲ ਕੀਤ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਮਿਸ: ਖੁਸ਼ਬੀਰ ਕੌਰ, ਪੀ.ਪੀ.ਐਸ.
ਉਪ ਕਪਤਾਨ ਪੁਲਿਸ (ਔਰਤਾਂ ਅਤੇ ਬੱਚਿਆ ਵਿਰੁੱਧ ਅਪਰਾਧ) ਮਾਨਸਾ ਵੱਲੋਂ ਨਿੱਜੀ ਤੌਰ ਤੇ ਮਾਤਾ
ਸੁੰਦਰੀ ਕਾਲਜ ਮਾਨਸਾ ਵਿਖੇ ਪਹੁੰਚ ਕੇ ਉਥੇ ਠਹਿਰੀ ਪੈਰਾ ਮਿਲਟਰੀ ਫੋਰਸ (ਬੀ.ਐਸ.ਐਫ) ਦੇ ਸੁਰੱਖਿਆਂ
ਪ੍ਰਬੰਧ ਚੈਕ ਕੀਤੇ ਗਏ, ਉਹਨਾਂ ਨਾਲ ਵੈਲਫੇਅਰ ਮੀਟਿੰਗ ਕਰਕੇ ਉਹਨਾਂ ਦੀਆ ਦਿੱਕਤਾਂ/ਡਿਊਟੀ ਸਬੰਧੀ
ਸਮੱਸਿਆਵਾਂ ਨੂੰ ਸੁਣ ਕੇ ਨਿਬੇੜਾ ਕੀਤਾ ਗਿਆ ਅਤ ੇ ਚੋਣਾਂ ਬਾਰੇ ਮੌਸੂਲ ਹੋਈਆ ਗਾਈਡਲਾਈਨਜ ਸਬੰਧੀ
ਜਾਣੂ ਕਰਵਾਉਦੇ ਹੋੲ ੇ ਉਹਨਾਂ ਨੂੰ ਸੁਚੱਜੀ ਡਿਊਟੀ ਨਿਭਾਉਣ ਲਈ ਬਰੀਫ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ ਼
ਦਿੱਤੇ ਗਏ। ਪੈਰਾ ਮਿਲਟਰੀ ਫੋਰਸ ਨੂੰ ਕੋਵਿਡ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਕਰਨ
ਲਈ ਵੀ ਜਾਗਰੂਕ ਕੀਤਾ ਗਿਆ।

NO COMMENTS