*ਵਿਧਾਨ ਸਭਾਂ ਚੋਣਾਂ ਦੇ ਮੱਦੇਨਜ਼ਰ ਗੰਨ ਹਾਊਸਾਂ ਦੇ ਮਾਲਕਾ ਨਾਲ ਮੀਟਿੰਗ ਕਰਕੇ ਸੁਰੱਖਿਆ ਸਬੰਧੀ ਦਿੱਤੇ ਦਿਸ਼ਾ—ਨਿਰਦੇਸ਼-ਸ੍ਰੀ ਦੀਪਕ ਪਾਰੀਕ(S.S.P)*

0
43

ਮਾਨਸਾ, 09—02—2022  (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਵਿਧਾਨ ਸਭਾ ਚੋਣਾ ਨੂੰ ਨਿਰਵਿਘਨ ਨੇਪਰੇ ਚਾੜਨ ਲਈ ਇਸ ਜਿਲਾ ਅੰਦਰ ਪੈਂਦੇ ਗੰਨ ਹਾਊਸਾਂ ਦੇ
ਮਾਲਕਾਂ ਨੂੰ ਨਿੱਜੀ ਤੌਰ ਤੇ ਦਫਤਰ ਵਿਖੇ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਗਈ। ਗੰਨ ਹਾਊਸਾਂ ਦੀ ਸੁਰੱਖਿਆਂ ਨੂੰ
ਯਕੀਨੀ ਬਨਾਉਣ ਲਈ ਗੰਨ ਹਾਊਸਾਂ ਦੇ ਮਾਲਕਾ ਨਾਲ ਵਿਚਾਰ—ਵਟਾਦਰਾ ਕਰਦੇ ਹੋਏ ਉਹਨਾਂ ਨੂੰ ਗੰਨ ਹਾਊਸ ਦੀ ਬਿਲਡਿੰਗ
ਠੋਸ ਹੋਣ, ਗੰਨ ਹਾਊਸਾ ਦੇ ਦਰਵਾਜਿਆਂ *ਤੇ ਡਬਲ ਕੈਂਚੀ ਗੇਟ ਲਗਾਉਣ, ਸੀ.ਸੀ.ਟੀ.ਵੀ. ਕੈਮਰੇ ਅਤ ੇ ਅਲਾਰਮ ਹਰ ਸਮੇਂ
ਚਾਲੂ ਹਾਲਤ ਵਿੱਚ ਹੋਣ ਅਤ ੇ ਰਾਤ ਸਮੇਂ ਚੌਕੀਦਾਰ ਰੱਖਣ ਸਬੰਧੀ ਨਿਰਦੇਸ਼ ਦਿੱਤੇ ਗਏ। ਗੰਨ ਹਾਊਸਾਂ ਦੇ ਮਾਲਕਾ ਨੂੰ
ਕਿਹਾ ਕਿ ਚੌਕੀਦਾਰਾਂ ਨੂੰ ਵਰਦੀ ਮੁਹੱਈਆ ਕਰਵਾਈ ਜਾਵੇ ਅਤ ੇ ਮਾਨਸਾ ਪੁਲਿਸ ਵੱਲੋਂ ਚੌਕੀਦਾਰਾਂ ਨੂੰ ਜਲਦੀ ਹੀ
ਰਿਫਲੈਕਟਿਵ ਜਾਕਟਾਂ ਮੁਹੱਈਆ ਕਰਵਾਈਆ ਜਾਣਗੀਆਂ। ਉਹਨਾਂ ਨੂੰ ਆਪਣੇ ਆਪਣੇ ਗੰਨ ਹਾਊਸ ਦਾ ਰਿਕਾਰਡ ਮੁਕ ੰਮਲ
ਰੱਖਣ ਲਈ ਵੀ ਕਿਹਾ ਗਿਆ।

ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਗੰਨ ਹਾਊਸਾਂ ਦੀ ਸੁਰੱਖਿਆਂ ਨੁੂੰ ਯਕੀਨੀ ਬਨਾਉਣ
ਲਈ ਗੰਨ ਹਾਊਸਾਂ ਦੇ ਦੋਨੋ ਪਾਸੇ ਨਾਕ ੇ ਲਗਾ ਕੇ ਕਵਰ ਕੀਤਾ ਗਿਆ ਹੈ ਅਤ ੇ ਸਬੰਧਤ ਥਾਣਿਆ ਦੇ ਮੁੱਖ ਅਫਸਰਾਨ ਵੀ
ਇਹਨਾਂ ਗੰਨ ਹਾਊਸਾਂ ਦੀ ਸੁਰੱਖਿਆਂ ਦੀ ਸਮੇਂ ਸਮੇਂ ਸਿਰ ਚੈਕਿੰਗ ਕਰਨਗੇ। ਥਾਣਾ ਦੇ ਜਿਹੜੇ ਏਰੀਆ ਵਿੱਚ ਇਹ ਗੰਨ
ਹਾਊਸ ਪੈਂਦੇ ਹਨ, ਉਸ ਏਰੀਆ ਦੇ ਵਿੱਚ ਪੀ.ਸੀ.ਆਰ. ਗਸ਼ਤ ਪਾਰਟੀਆਂ ਜਿਆਦਾ ਗਸ਼ਤ ਕਰਨਗੀਆ, ਚੌਕੀਦਾਰ ਨੂੰ
ਚੈਕ ਕਰਨਗੀਆ ਅਤੇ ਗੰਨ ਹਾਊਸਾਂ ਦੀ ਸੁਰੱਖਿਆਂ ਨੂੰ ਯਕੀਨੀ ਬਨਾਉਣਗੀਆ। ਇਸੇ ਮੰਤਵ ਲਈ ਰਾਤ 10 ਵਜੇ ਸਮੇਂ
ਗੰਨ—ਹਾਊਸਾ ਦੇ ਮਾਲਕਾਂ, ਚੌਕੀਦਾਰਾਂ ਅਤ ੇ ਪੀ.ਸੀ.ਆਰ ਗਸ਼ਤ ਪਾਰਟੀਆਂ ਨੂੰ ਇੱਕ ਜਗ੍ਹਾਂ ਇਕੱਠਾ ਕਰਕੇ ਉਹਨਾਂ ਦੇ
ਮੋਬਾਇਲ ਨੰਬਰ ਇੱਕ/ਦੂਜੇ ਨਾਲ ਸ਼ੇਅਰ ਕੀਤੇ ਗਏ ਅਤ ੇ ਸੁਰੱਖਿਆਂ ਸਬੰਧੀ ਲੋੜੀਂਦੇ ਨਿਰਦੇਸ਼ ਦਿੱਤੇ ਗੲ

NO COMMENTS