*ਵਿਦਿਆਰਥੀਆਂ ਜੀਵਨ ਵਿੱਚ ਪੜ੍ਹਾਈ ਦੇ ਨਾਲ ਖੇਡਾਂ ਦਾ ਵੀ ਮਹੱਤਵ ਪੂਰਨ ਸਥਾਨ ਹੈ:ਇਕਬਾਲ ਸਿੰਘ ਬੁੱਟਰ*

0
68

ਬਠਿੰਡਾ 19 ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼):   ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਜ਼ਿਲ੍ਹਾ ਸਕੂਲ ਸਰਦ ਰੁੱਤ ਖੇਡਾਂ ਐਥਲੈਟਿਕਸ  ਦਾ ਅਗਾਜ਼ ਸ਼ਾਨੋ ਸ਼ੌਕਤ ਨਾਲ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਫਸਵੇਂ ਮੁਕਾਬਲਿਆਂ ਨਾਲ ਹੋਇਆ।   ਇਹਨਾਂ ਐਥਲੈਟਿਕਸ ਖੇਡਾਂ ਦਾ ਉਦਘਾਟਨ ਇਕਬਾਲ ਸਿੰਘ ਬੁੱਟਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਕੀਤਾ ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਵੀ ਵਿਦਿਆਰਥੀ ਜੀਵਨ ਵਿਚ ਅਹਿਮ ਮਹੱਤਵ ਹੈ। ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜ ਕੇ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ।ਇਸ ਤਰ੍ਹਾਂ ਜਿੱਥੇ ਵਿਦਿਆਰਥੀ ਦਾ ਸਰੀਰਿਕ ਵਿਕਾਸ ਚੰਗਾ ਹੁੰਦਾ ਹੈ ਓਥੇ ਹੀ ਸਮਾਜ ਵਿਚ ਉਸਦਾ ਦਾਇਰਾ ਵਧਦਾ ਹੈ ਜੋ ਭਵਿੱਖ ਵਿਚ ਉਸ ਲਈ ਸਹਾਈ ਬਣਦਾ ਹੈ। ਇਹਨਾਂ ਮੁਕਾਬਲਿਆਂ ਦੀ ਪ੍ਰਧਾਨਗੀ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਕੀਤੀ।ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਅੰਡਰ 19 ਮੁੰਡੇ 1500 ਮੀਟਰ ਵਿੱਚ ਜਸ਼ਨਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾ, ਕੁਲਵਿੰਦਰ ਰਾਮ ਮੰਡੀ ਫੂਲ ਨੇ ਦੂਜਾ, ਮਨਪ੍ਰੀਤ ਸਿੰਘ ਬਠਿੰਡਾ 1 ਨੇ ਤੀਜਾ, ਕੁੜੀਆਂ ਵਿੱਚ ਮਨੀਸ਼ਾ ਬਠਿੰਡਾ 1 ਨੇ ਪਹਿਲਾ, ਅਮਨਦੀਪ ਕੌਰ ਭੁੱਚੋ ਮੰਡੀ ਨੇ ਦੂਜਾ, ਜਸ਼ਨਦੀਪ ਸਿੰਘ ਤਲਵੰਡੀ ਸਾਬੋ ਨੇ ਤੀਜਾ,ਗੋਲਾ ਅੰਡਰ 19 ਕੁੜੀਆਂ ਵਿੱਚ ਜੈ ਸ੍ਰੀ ਬਠਿੰਡਾ2 ਨੇ ਪਹਿਲਾਂ, ਮਨਜੋਤ ਕੌਰ ਤਲਵੰਡੀ ਸਾਬੋ ਨੇ ਦੂਜਾ,ਅਰਪਨਪ੍ਰੀਤ ਕੌਰ ਭਗਤਾਂ ਨੇ ਤੀਜਾ, ਮੁੰਡੇ ਵਿੱਚ ਗੁਰਨੂਰ ਦੀਪ ਸਿੰਘ ਭੁੱਚੋ ਮੰਡੀ ਨੇ ਪਹਿਲਾਂ,ਅਮਿਤੋਜ ਸਿੰਘ ਬਠਿੰਡਾ 2 ਨੇ ਦੂਜਾ,ਪ੍ਰਿੰਸਪ੍ਰੀਤ ਸਿੰਘ ਭਗਤਾਂ ਨੇ ਤੀਜਾ,ਡਿਸਕਸ ਅੰਡਰ 19 ਮੁੰਡੇ ਵਿੱਚ ਟਹਿਲਪ੍ਰੀਤ ਸਿੰਘ ਮੰਡੀ ਫੂਲ ਨੇ ਪਹਿਲਾਂ,ਅਵੀਨੀਤ ਸਿੰਘ ਗੋਨਿਆਣਾ ਨੇ ਦੂਜਾ,ਗੂਰਕਰਨਪ੍ਰੀਤ ਸਿੰਘ ਬਠਿੰਡਾ 2 ਨੇ ਤੀਜਾ, ਕੁੜੀਆਂ ਵਿੱਚ ਜੈ ਸ੍ਰੀ ਬਠਿੰਡਾ2 ਨੇ ਪਹਿਲਾਂ,ਅੰਸਦੀਪ ਕੌਰ ਮੰਡੀ ਫੂਲ ਨੇ ਦੂਜਾ,ਇਰਬਨਜੋਤ ਕੌਰ ਮੰਡੀ ਫੂਲ ਨੇ ਤੀਜਾ ਲੰਬੀ ਛਾਲ ਅੰਡਰ 19 ਕੁੜੀਆਂ ਵਿੱਚ ਅਮ੍ਰਿਤਪਾਲ ਕੌਰ ਤਲਵੰਡੀ ਸਾਬੋ ਨੇ ਪਹਿਲਾਂ, ਸੁਮਨਦੀਪ ਕੌਰ ਭਗਤਾਂ ਨੇ ਦੂਜਾ,ਰੁਕਮਨਜੀਤ ਕੌਰ ਭਗਤਾਂ ਨੇ ਤੀਜਾ, ਮੁੰਡੇ ਵਿੱਚ ਗੁਰਲਾਭ ਸਿੰਘ ਗੋਨਿਆਣਾ ਨੇ ਪਹਿਲਾਂ, ਤੇਜਿੰਦਰ ਸਿੰਘ ਮੰਡੀ ਕਲਾਂ ਨੇ ਦੂਜਾ, ਨਰਾਇਣ ਸ਼ਰਮਾ ਮੋੜ ਨੇ ਤੀਜਾ,3000 ਮੀਟਰ ਕੁੜੀਆਂ ਵਿੱਚ ਗੁਰਵਿੰਦਰ ਕੌਰ ਬਠਿੰਡਾ 1 ਨੇ ਪਹਿਲਾਂ,ਹੈ, ਹਰਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ, ਹਰਪ੍ਰੀਤ ਕੌਰ ਤਲਵੰਡੀ ਸਾਬੋ ਨੇ ਤੀਜਾ, ਮੁੰਡੇ ਵਿੱਚ ਹੈਪੀ ਸਿੰਘ ਸਸਸਸ ਮੋੜ ਨੇ ਪਹਿਲਾਂ, ਗਗਨਦੀਪ ਸਿੰਘ ਮੰਡੀ ਕਲਾਂ ਨੇ ਦੂਜਾ, ਮਨਪ੍ਰੀਤ ਸਿੰਘ ਬਠਿੰਡਾ 1 ਨੇ ਤੀਜਾ ਪ੍ਰਾਪਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੰਜੂ ਬਾਲਾ, ਮੁੱਖ ਅਧਿਆਪਕ ਗੁਰਪ੍ਰੀਤ ਕੌਰ , ਲੈਕਚਰਾਰ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ,, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ,ਲੈਕਚਰਾਰ ਅਮਰਦੀਪ ਸਿੰਘ ਗਿੱਲ,ਲੈਕਚਰਾਰ ਹਰਮੰਦਰ ਸਿੰਘ ਗੁਲਾਬਗੜ, ਲੈਕਚਰਾਰ ਵਰਿੰਦਰ ਸਿੰਘ, ਲੈਕਚਰਾਰ ਭਿੰਦਰਪਾਲ ਕੌਰ,ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ,ਗੁਰਲਾਲ ਸਿੰਘ ਖੇਮੂਆਣਾ, ਲੈਕਚਰਾਰ ਸੰਦੀਪ ਸਿੰਘ ਸ਼ੇਰਗਿੱਲ, ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਜਗਦੀਸ ਕੁਮਾਰ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਸੁਖਦੇਵ ਸਿੰਘ , ਲੈਕਚਰਾਰ ਵਿਨੋਦ ਕੁਮਾਰ ਪੁਸ਼ਪਿੰਦਰ ਪਾਲ ਸਿੰਘ, ਹਰਬਿੰਦਰ ਸਿੰਘ ਨੀਟਾ, ਰਮਨਦੀਪ ਸਿੰਘ, ਵਰਿੰਦਰ ਸਿੰਘ ਵਿਰਕ, ਗੁਰਿੰਦਰ ਜੀਤ ਸਿੰਘ, ਭੁਪਿੰਦਰ ਸਿੰਘ ਤੱਗੜ, ਮਨਪ੍ਰੀਤ ਸਿੰਘ ਘੰਡਾ ਬੰਨਾ, ਜਸਵਿੰਦਰ ਸਿੰਘ ਪੱਕਾ, ਹਰਜੀਤ ਪਾਲ ਸਿੰਘ , ਅਨਮੋਲ ਹਾਜ਼ਰ ਸਨ।

NO COMMENTS