ਵਾਰਡ ਨੰਬਰ 13 ਰੰਜਨਾ ਮਿੱਤਲ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਐਡਵੋਕੇਟ ਵਿਕਰਮ ਸਿੰਘ ਮੋਫ਼ਰ ਨੇ ਸੰਬੋਧਨ ਕੀਤਾ

0
90

ਮਾਨਸਾ 10,ਫਰਵਰੀ (ਸਾਰਾ ਯਹਾ /ਜੋਨੀ ਜਿੰਦਲ) : ਨਗਰ ਕੌਂਸਲ ਦੀਆਂ ਚੋਣਾਂ ਵਿੱਚ ਮਾਨਸਾ ਦੇ ਵੱਖ-ਵੱਖ ਵਰਾਡਾ ਵਿਚ ਉਮੀਦਵਾਰਾਂ ਆਪਣੇ ਚੋਣ ਪ੍ਰਚਾਰ ਜ਼ੋਰਾਂ ਨਾਲ ਕਰ ਰਹੇ ਹਨ ਅਤੇ ਕਾਂਗਰਸ ਪਾਰਟੀ ਵੱਲੋਂ ਵੀ ਮਾਨਸਾ ਵਿੱਚ ਵੀ ਸਾਰੇ ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਵਾਰਡ ਨੰਬਰ 13 ਤੋਂ ਰੰਜਨਾ ਮਿੱਤਲ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਣ ਅਤੇ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਤੁਸੀਂ ਗਲਤ ਨਹੀਂ ਕਰਨਾ ਅਤੇ ਜੇ ਸ਼ਹਿਰ ਦੀ ਤਰੱਕੀ ਚਾਹੁੰਦੇ ਹੋ ਤਾਂ ਕਾਂਗਰਸ ਪਾਰਟੀ

ਦੇ ਉਮੀਦਵਾਰ ਨੂੰ ਜਿਤਾਉਣਾ ਹੈ ਤਾਂ ਆਪਣੇ ਸ਼ਹਿਰ ਵਧੀਆ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਹੋਰ ਵੱਖ-ਵੱਖ ਕਾਂਗਰਸ ਪਾਰਟੀ ਨੇਤਾਵਾਂ ਨੇ ਸੰਬੋਧਨ ਕੀਤਾ ਬੀਰਦਵਿੰਦਰ ਸਿੰਘ ਧਾਲੀਵਾਲ ਇੰਨਚਰਜ ਕਾਂਗਰਸ ਭਵਨ ਅਤੇ ਕਮਲ ਸ਼ਰਮਾ ਪ੍ਰਵੀਨ ਟੋਨੀ ਸ਼ਰਮਾ ਕੇਸਰ ਸਿੰਘ ਧਲੇਵਾਂ ਅਮਨ ਮਿੱਤਲ ਰਿੰਕੂ ਸ਼ਰਮਾ ਰਾਮ ਲਾਲ ਸ਼ਰਮਾ, ਪਵਨ ਧੀਰ,ਪੋਲਜੀਤ ਸਰਪੰਚ ਬਾਜੇਵਾਲ, ਸਾਰੇ ਵਾਰਡ ਨੰਬਰ 13 ਦੇ ਵੋਟਰਾਂ ਦਾ ਭਾਰੀ ਇਕੱਠ ਹੋਇਆ

NO COMMENTS