ਮਾਨਸਾ, 25 ਮਾਰਚ, (ਸਾਰਾ ਯਹਾ, ਬਲਜੀਤ ਸ਼ਰਮਾ) : ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਾਵੇ ਕਿ ਦੇਸ਼ ਦੁਨੀਆਂ ਵਿੱਚੋਂ ਇੱਕ ਭਿਆਨਕ ਕਰੋਨਾ ਵਾਇਰਸ ਦੇ ਕਾਰਨ ਦੇਸ਼ ਭਾਰ ਵਿਚ ਕਰਫ਼ਿਊ ਲਗਾਇਆ ਹੋਇਆ ਅਤੇ ਪੰਜਾਬ ਵਿੱਚ ਕਰਫਿਊ ਜਾਰੀ ਹੈ ਜਿਹੜੇ ਗਰੀਬ ਹਰ ਰੋਜ਼ ਕਮਾਈ ਕਰਕੇ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਸਨ ਅੱਜ ਉਹ ਆਪਣੇ ਘਰਾਂ ਵਿਚ ਹਨ ਆਪਣਾਂ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਉਹਨਾਂ ਪਰਿਵਾਰਾਂ ਦੇ ਲਈ ਕੁਝ ਕਰੀਏ ਅਤੇ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਕਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਅਸ਼ੋਕ ਕੁਮਾਰ ਦਾਨੇਵਾਲੀਆ ਆਲ ਇੰਡੀਆ ਵੈਸ਼ ਫੈਡਰੇਸ਼ਨ ਜ਼ਿਲਾ ਪ੍ਰਧਾਨ ਦੀਪਕ ਗੋਇਲ ਦੀਪਾਂ ਆਰਾ ਯੂਨੀਅਨ ਦੇ ਅਰੁਣ ਬਿੱਟੂ ਵਪਾਰ ਮੰਡਲ ਦੇ ਜਰਨਲ ਸਕੱਤਰ ਮਨਜੀਤ ਸਿੰਘ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੱਮਾ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜੀਆ ਵਿਸ਼ਾਲ ਗੋਲਡੀ ਸ਼ਬਜੀ ਮੰਡੀ ਤੋਂ ਲੱਕੀ ਆਟਾ ਦਾਲ ਮਿੱਲ ਹੈਪੀ ਟੈਕਸਲਾ ਬਿੰਦਰ ਪਾਲ ਸਮਾਜ ਸੇਵੀ ਅਤੇ ਬ੍ਰਹਮਣ ਸਭਾ ਰਾਮ ਲਾਲ ਸ਼ਰਮਾ ਅਸ਼ੋਕ ਲਾਲੀ ਪ੍ਰਧਾਨ ਸ਼੍ਰੀ ਸ਼ਿਵ ਤ੍ਰਿਵੈਣੀ ਮੰਦਿਰ ਸਟੇਸ਼ਨ ਵਿਖੇ ਪਹਿਲਾ ਵੀ ਹਰ ਰੋਜ਼ ਤਿੰਨ ਟਾਇਮ ਲੰਗਰ ਲਗਦਾ ਹੈ ਅਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਅੱਜ ਵੀ ਮੰਦਿਰ ਵਿਚ 5000 ਪੈਕਿਟ ਰੋਟੀ ਦਾ ਤਿਆਰ ਕਰਵਾ ਕੇ ਵੰਡਿਆ ਅਤੇ ਕੱਲ੍ਹ ਨੂੰ 5000 ਰੋਟੀ ਦਾ ਪੈਕਿਟ ਵੰਡਿਆ ਅਤੇ ਜਦ ਤੱਕ ਇਹ ਕਰਫਿਊ ਨਹੀਂ ਖੁਲੇ ਗਾਂ ਲੰਗਰ ਘਰਾਂ ਵਿਚਜਾਵੇਗਾ ਸੋ ਸਾਰੇ ਮਾਨਸਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਾਂ ਵੀ ਆਪਣਾ ਬਣਦਾ ਯੋਗਦਾਨ ਜਰੂਰ ਪਾਉ ਅਤੇ ਕਿਸੇ ਵੀ ਰੂਪ ਵਿਚ ਦਾਨ ਕਰੋ ਪੰਜਾਬੀਆਂ ਦੀ ਹਮੇਸ਼ਾ ਇਹ ਗੱਲ ਰਾਹੀਂ ਹੈ ਦੁੱਖ਼ ਦੀ ਘੜੀ ਵਿੱਚ ਸਾਥ ਦਾਈਏ ਮੰਦਿਰ ਵਿਚ ਦਾਨ ਦੇਣ ਲਈ ਅਸ਼ੋਕ ਲਾਲੀ ਪ੍ਰਧਾਨ ਦਾ ਸੰਪਰਕ ਨੰਬਰ ਇਸ 9653400004 ਲਾਲੀ 9815614269 ਪ੍ਰਸ਼ੋਤਮ ਬਾਂਸਲ 7009423676 ਬੱਬੀ ਦਾਨੇਵਾਲੀਆ ਨਾਲ ਸੰਪਰਕ