*ਵਨੀਤ ਕੁਮਾਰ ਪੀ.ਐਚ.ਡੀ(PHD) ਕਰਕੇ ਬਣੇ ਡਾਕਟਰ*

0
179

ਬੁਢਲਾਡਾ 23 ਮਈ  (ਸਾਰਾ ਯਹਾਂ/ਅਮਨ ਮਹਿਤਾ): ਮਨੋਵਿਗਿਆਨ ਵਿਦਿਅਕ ਅਤੇ ਵਿਵਹਾਰਕ ਅਧਿਐਨ-ਵਿਸ਼ਾ ਹੈ ਜੋ ਮਨੁੱਖੀ ਮਨ-ਮਸਤਕ ਦੇ ਕੰਮਾਂ ਅਤੇ ਮਨੁੱਖ ਦੇ ਸੁਭਾਅ ਦਾ ਅਧਿਐਨ ਕਰਦਾ ਹੈ। ਮਨੋਵਿਗਿਆਨ ਦਾ ਤਤਕਾਲਿਕ ਲਕਸ਼ ਆਮ ਸਿਧਾਂਤਾਂ ਦੀ ਸਥਾਪਨਾ ਹਏ ਅਤੇ ਵਿਸ਼ੇਸ਼ ਮਾਮਲਿਆਂ ਦੀ ਜਾਂਚ ਪੜਤਾਲ ਦੁਆਰਾ ਵਿਅਕਤੀਆਂ ਅਤੇ ਸਮੂਹਾਂ ਨੂੰ ਸਮਝਣਾ ਅਤੇ ਇਸ ਸਭ ਦਾ ਆਖ਼ਰੀ ਮੰਤਵ ਸਮਾਜ ਭਲਾਈ ਹੁੰਦਾ ਹੈ। ਇਸ ਕੰਮ ਲਈ ਵਨੀਤ ਕੁਮਾਰ ਨੂੰ ਪੀ. ਐਚ. ਡੀ. ਵਿਸੇ ਵਿੱਚ ਖੋਜ਼ ਕੀਤੀ ਹੈ। ਡਾਂ. ਮੈਕਸੀ ਨੀਸਕੀਮਾ ਅਧੀਨ ਵਰਡ ਹਿਊਮਨ ਰਾਈਟਸ ਪੋਰਡਿਕਸਨ ਕਮਿਸ਼ਨ ਦਿੱਲੀ  ਰਾਹੀਂ, ਇਸ ਵਿਧੀ ਤੇ ਧਿਆਨ ਕੇਂਦਰਿਤ ਕੀਤਾ ਅਤੇ ਕਿਵੇਂ ਬਚਿਆਂ ਦੇ ਅਧਿਕਾਰ ਖੇਤਰ ਵਿੱਚ  ਸੁਧਾਰ ਕੀਤਾ  ਜਾ ਸਕਦਾ ਹੈ। ਇਸ ਨਾਲ ਨਵਾਂ ਇਤਿਹਾਸ ਸਿਰਜ਼ ਕੇ ਜਿਥੇ ਆਪਣੇ ਪਰਿਵਾਰ ਦੇਸ਼ ਤੇ ਸਮਾਜ ਵਿੱਚ ਨਵੇਕਲੀ ਪਿੜ ਪਾ ਕੇ ਅਪਣੀ ਬੁੱਧੀ ਦੀ ਵਰਤੋ ਕਰਕੇ ਸਭ ਨੂੰ ਹੈਰਾਨ ਕੀਤਾ ਹੈ। ਡਾਂ. ਸਲੋਨੀ ਪਾਲ ਬਾਬਾ ਸਹਿਬ ਡਾਂ ਅੰਬੇਡਕਰ ਦੇ ਜੀਵਨ ਤੇ ਸਿਧਾਂਤਾਂ ਤੋ ਬੇਹੱਦ ਪ੍ਰਭਾਵਿਤ ਹੈ ਜਿਹਨਾਂ ਨੇ ਮਨੁੱਖੀ ਅਧਿਕਾਰਾਂ ਲਈ  ਅਤੇ ਸਮਾਜ ਭਲਾਈ ਵਾਸਤੇ ਅਪਣਾ ਸਾਰਾ ਜੀਵਨ ਸਮਰਪਣ ਕਰ ਦਿੱਤਾ। ਉਹਨਾਂ ਦੇ ਜਨਮ ਦਿਨ 14 ਅਪ੍ਰੈਲ ਜੋ ਕੇ ਇੱਕ ਵਿਸ਼ਵ ਗਿਆਨ ਦਿਵਸ ਵਜੋਂ  ਮਨਾਇਆ ਜਾਂਦਾਂ ਹੈ। ਡਾਕਟਰੇਟ ਦੀ ਡਿਗਰੀ ਲੈਣ ਲਈ ਇਸ ਕਰਕੇ ਇਹ ਦਿਨ ਚੁਣਿਆ ਸੀ। ਪਰੰਤੂ ਕਰੋਨਾ ਮਾਹਵਾਰੀ ਕਾਰਨ ਡਾਕਟਰੇਟ (ਹੋਨਰ)ਦੀ ਡਿਗਰੀ ਕਾਨਵੋਕੇਸਨ ਵਿੱਚ ਨਹੀਂ ਦਿਤੀ ਜਾ ਸਕੀ । ਹੁਣ ਇਹਨਾਂ ਨੂੰ online wrold human rights commission  ਨੇ p.hd (honoris cause) ਦੀ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਹੁਣ ਤਕ ਇਹਨਾਂ ਦੀਆਂ ਦੋ ਕਿਤਾਬਾਂ ਕੈਰੀਅਰ ਗਾਈਡੈਂਸ ਨਾਲ ਸਬੰਧਤ ਆ ਗਈਆ ਹਨ ।

NO COMMENTS