30,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਕੋਰੋਨਾ ਅਤੇ ਓਮੀਕ੍ਰੋਨ ਦੇ ਵੱਧਦੇ ਖ਼ਤਰੇ ਕਰਕੇ ਸੂਬਿਆਂ ਨੂੰ ਚਿੱਠੀ ਲਿਖੀ ਵਧੇ ਕੋਰੋਨਾ ਕਰਕੇ ਫਿਕਰ ਜਤਾਈ, ਪਾਬੰਦੀਆਂ ਸਖ਼ਤ ਕਰਨ ਦੀ ਸਲਾਹ ਕੇਂਦਰ ਸਰਕਾਰ ਨੇ 8 ਸੂਬਿਆਂ ਨੂੰ ਇਹਤਿਆਤ ਵਰਤਣ ਲਈ ਆਖਿਆ ਹਰਿਆਣਾ, ਦਿੱਲੀ ਅਤੇ ਗੁਜਰਾਤ ਸਣੇ 8 ਸੂਬਿਆਂ ਨੂੰ ਲਿਖੀ ਚਿੱਠੀ