*ਲੱਮ ਫਾਊਂਡੇਸ਼ਨ ਜਿਲਾ੍ ਮਾਨਸਾ ਦੀ ਟੀਮ ਵੱਲੋਂ ਨਿਮਾਣੀ ਕਾਸ਼ਤੀ ਦੇ ਸ਼ੁੱਭ ਅਫਸਰ ਨੂੰ  ਮੁੱਖ ਰੱਖਦੇ ਹੋਏ ਝੂਗੀਆ ਵਿੱਚ ਜਾ ਕੇ ਬੱਚਿਆਂ ਨੂੰ ਜੂਸ ਵੱਡਿਆਂ  ਗਿਆ*

0
24

ਮਾਨਸਾ 17 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)ਅੱਜ  ਸਲੱਮ ਫਾਊਂਡੇਸ਼ਨ ਦੀ ਟੀਮ ਨੇ ਜਰਨਲ‌ ਸੱਕਤਰ ਆਰ ਕੇ ਅਟਵਾਲ ਜੀ  ਅਤੇ ਪੰਜਾਬ ਪ੍ਰਧਾਨ ਮੈਡਮ ਰੁਪਿੰਦਰ ਬਾਵਾ ਜੀ  ਦੀ ਅਗਵਾਈ ਹੇਠ ਨਿਮਾਣੀ ਦੇ ਸ਼ੁੱਭ  ਅਫਸਰ ਨੂੰ ਮੁੱਖ ਰੱਖਦੇ ਹੋਏ ਝੂਗੀਆ ਵਿੱਚ ਜਾ ਕੇ ਬੱਚਿਆਂ ਨੂੰ ਜੂਸ ਵੱਡਿਆ ਅਤੇ ਨਾਲ ਹੀ ਮੈਡਮ ਮੰਜੂ ਜਿੰਦਲ ਜਿਲ੍ਹਾ ਪ੍ਰਧਾਨ ਜੀ ਨੇ  ਦੱਸਿਆ ਕੀ ਆਮ ਲੋਕਾਂ  ਤੱਕ ਤਾ ਹਰ ਚੀਜ ਵੱਡੀ ਅਸਾਨੀ ਨਾਲ਼  ਹੀ ਪੁੰਹਚ ਜਾਂਦੀ ਪਰ ਇਸ  ਬੱਚਿਆਂ ਵਿੱਚ  ਚੀਜ  ਲੈ ਕੇ  ਜਾਣ ਦਾ ਮੋਕਾ  ਕਿਸੇ  ਕਿਸੇ ਨੂੰ ਹੀ ਮਿਲਦਾ ਹੈ ਅਤੇ ਨਾਲ ਹੀ ਇਸ ਸਭਾ  ਵਿੱਚ  ਨਵੇ ਨਯੋਕਤ ਔਹਦੇਦਾਰ ਜਿਲ੍ਹਾ ਯੂਥ ਵਿੰਗ ਪ੍ਰਧਾਨ ਸੀਮਾ ਸ਼ਰਮਾ ਜੀ ਨੇ  ਕਿਹਾ ਕਿ ਇਹ  ਨੇਕ ਕੰਮ ਵਿੱਚ ਹਿਸਾ  ਪਾ ਕੇ  ਮਨ ਨੂੰ  ਬਹੁਤ  ਸਕੂਨ ਮਿਲਿਆ ਇਸ ਨੇਕ ਕੰਮ ਵਿੱਚ ਸਹਿਯੋਗੀ ਰਹੇ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ, ਸਹਿਰੀ ਪ੍ਰਧਾਨ ਬੁਢਲਾਡਾ ਪਰਮਜੀਤ ਕੌਰ,  ਨਵੇਂ ਨਿਯੁਕਤੇ ਮੈਬਰ  ਸੁਰਿੰਦਰ ਸਿੰਘ

NO COMMENTS