*ਲੋਕ ਸੰਪਰਕ ਵਿਭਾਗ ਤੋਂ ਗੁਰਪ੍ਰਕਾਸ਼ ਸਿੰਘ ਵੱਲੋਂ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ ਲਗਵਾਈ*

0
38

ਮਾਨਸਾ 20,ਅਗਸਤ (ਸਾਰਾ ਯਹਾਂ ਬੀਰਬਲ ਧਾਲੀਵਾਲ ) : ਅੱਜ ਲੋਕ ਸੰਪਰਕ ਵਿਭਾਗ ਤੋਂ ਗੁਰਪ੍ਰਕਾਸ਼ ਸਿੰਘ ਵੱਲੋਂ ਕੋਰੋਨਾ ਦੀ ਦੂਸਰੀ ਡੋਜ ਲਗਵਾਈ ਗਈ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਜੀ ਦੀ ਹਾਜਰੀ ਵਿਚ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਵਾਈ।
ਨਾਲ ਹਨ ਡਾਕਟਰ ਰਣਜੀਤ ਰਾਏ, ਸਿਹਤ ਕਰਮੀ ਅਤੇ ਸਟਾਫ ਦਫ਼ਤਰ ਡਿਪਟੀ ਕਮਿਸ਼ਨਰ ਮਾਨਸਾ।

NO COMMENTS