ਲੁਧਿਆਣਾ ਤੋ ਸਾਰਾ ਯਹਾਂ ਨਿਊਜ਼ ਦੇ ਪੱਤਰਕਾਰ ਨਵੀਨ ਭਾਰਦਵਾਜ ਨੇ ਕੋਰੋਨਾ ਦੀ ਵੈਕਸੀਨ ਲਗਵਾਈ

0
31

ਲੁਧਿਆਣਾ 20,,ਮਾਰਚ (ਸਾਰਾ ਯਹਾਂ /ਨਵੀਨ ਭਾਰਦਵਾਜ) : ਸਾਰਿਆਂ ਪਤਾ ਹੀ ਹੈ ਕਿ ਕੋਰੋਨਾ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ ਦਿਨ ਬੇ ਦਿਨ ਵੱਧ ਰਹੀ ਹੈ ਅਤੇ ਸਾਡੇ ਅਦਾਰੇ ਸਾਰਾ ਯਹਾ ਪੰਜਾਬੀ ਵੈੱਬ ਨਿਊਜ਼ ਦੇ ਪੱਤਰਕਾਰ ਨੂੰ ਲੋਕਾਂ ਦੀ ਸੱਮਸਿਆ ਨੂੰ ਜਾਨਣ ਲਈ ਲੋਕਾਂ ਵਿਚ ਜਾਣਾ ਪੈਂਦਾ ਲੁਧਿਆਣਾ ਤੋਂ ਸਾਡੇ ਅਦਾਰੇ ਸਾਰਾ ਯਹਾਂ ਵੈੱਬ ਨਿਊਜ਼ ਦੇ ਸੀਨੀਅਰ ਪੱਤਰਕਾਰ ਨਵੀਨ ਭਾਰਦਵਾਜ ਨੇ ਹਸਪਤਾਲ ਵਿਚ ਜਾਂ ਕੇ ਕੋਰੋਨਾ ਦੀ ਵੈਕਸੀਨ ਲਗਵਾਈ ਅਤੇ ਆਮ ਲੋਕਾਂ ਨੂੰ ਵੀ ਇਸ ਬੀਮਾਰੀ ਤੋਂ ਬਚਆ ਲਈ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ

NO COMMENTS