*ਲਾਰੈਂਸ ਬਿਸ਼ਨੋਈ ਦੀ ਇੰਟਰਵੀਊ ਨੂੰ ਲੈ ਕੇ ਮੁਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ*

0
122

ਮਾਨਸਾ,16 ਮਾਰਚ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਅੱਜ ਫਿਰ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਰੇਲਵੇ ਫਾਟਕ ਤੋਂ ਲੰਘਣ ਵਾਲੇ ਬੇ ਪਰਵਾ ਟਰੱਕ ਨੇ ਮਾਰੀ ਬੱਚਿਆਂ ਨਾਲ ਭਰੀ ਸਕੂਲ ਵੈਨ ਨੂੰ ਟੱਕਰ ਸ਼ਾਇਦ ਪ੍ਰਸ਼ਾਸਨ ਮਾਨਸਾ ਕਰ ਰਿਹਾ ਹੈ ਹਾਦਸੇ ਦਾ ਇੰਤਜਾਰ, ਸ਼ਹਿਰ ਦੇ ਵਿਚੋ ਦੀ ਲੰਘਣ ਵਾਲੇ ਇਹ ਟਰੱਕ ਪਿਛਲੇ ਕਾਫੀ ਸਮੇਂ ਤੋਂ ਕਰਦੇ ਆ ਰਹੇ ਹਨ ਆਪਣੀ ਮਨਮਰਜ਼ੀ ਅਤੇ ਇਨਾ ਸਪੈਸ਼ਲ ਵਾਲੇ ਟਰੱਕਾਂ ਕਰਨ ਬੀਤੇ ਸਮੇਂ ਵੀ ਵਾਪਰ ਚੁੱਕੇ ਹਨ ਕਈ ਹਾਦਸੇ ਪਰ ਇਨਾ ਦਾ ਦਬਦਬਾ ਇਨਾ ਹੈ ਕਿ ਆਮ ਲੋਕਾਂ ਦੀ ਅਵਾਜ਼ ਦਬਾ ਦਿੱਤੀ ਜਾਂਦੀ ਹੈ (ਨੋਟ ਅਗਰ ਅੱਜ ਬੱਚਿਆਂ ਵਾਲੀ ਵੈਨ ਨਾ ਬਚਦੀ ਤਾਂ ਪਤਾ ਨਹੀਂ ਕਿਨੇ ਘਰਾ ਦੇ ਚਿਰਾਗ ਬੁੱਜ ਜਾਣੇ ਸੀ) ਪ੍ਰਸ਼ਾਸਨ ਮਾਨਸਾ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਇਸ ਸਪੈਸ਼ਲ ਰੂਪੀ ਦੈਂਤ ਨੂੰ ਮਾਨਸਾ ਤੋਂ ਬਾਹਰ ਕੱਢਿਆ ਜਾਵੇ ਤਾ ਜੋ ਲੋਕ ਜੋ ਹਰ ਸਮੇਂ ਫਾਟਕ ਉਪਰੋ ਲੰਘਣ ਸਮੇਂ  ਦਹਿਸ਼ਤ ਵਿਚ ਰਹਿੰਦੇ ਹਨ ਊਨਾ ਨੂੰ ਸਹਿਜ ਮਹਿਸੂਸ ਹੋ ਸਕੇ ਅਤੇ ਜੋ ਸਕੂਲਾਂ ਆਦਿ ਨੂੰ ਜਾਣ ਵਾਲੇ ਬੱਚਿਆਂ ਨੂੰ ਨਿਰਡਰ ਹੋ ਕੇ ਸਕੂਲ ਭੇਜ ਸਕਣ, ਕਿਰਪਾ ਕਰਕੇ ਸਾਰੇ ਸ਼ਹਿਰ ਵਾਸੀ ਆਪਣੀ ਰੈਅ ਜਰੂਰ ਦੇਣ ਕਿ ਇਨਾਂ ਟਰੱਕਾਂ ਦਾ ਕਿ ਹੱਲ ਕੀਤਾ ਜਾਵੇ, ਧੰਨਵਾਦ।…..

NO COMMENTS